ਮੁਹੰਮਦ ਬਿਨ ਤੁਗਲਕ (ਨਾਟਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਹੰਮਦ ਬਿਨ ਤੁਗਲਕ
ਤਸਵੀਰ:Cho as Tughluq full.jpg
Cho performing as Tughluq in the DVD screenshot of the play
ਲੇਖਕਚੋ ਰਾਮਾਸਵਾਮੀ
ਪਾਤਰਮੁਹੰਮਦ ਬਿਨ ਤੁਗਲਕ
ਇਬਨ ਬਤੂਤਾ
ਰੰਗਾਚਾਰੀ
Thathachari
ਪਹਿਲੇ ਪਰਦਰਸ਼ਨ ਦੀ ਤਰੀਕ1968
ਪਹਿਲੇ ਪਰਦਰਸ਼ਨ ਦੀ ਜਗ੍ਹਾਚੇਨਈ
ਮੂਲ ਭਾਸ਼ਾਤਮਿਲ
ਵਿਸ਼ਾਸਿਆਸੀ ਵਿਅੰਗ ਕਮੇਡੀ
ਰੂਪਾਕਾਰਡਰਾਮਾ
Settingਤਾਮਿਲ ਨਾਡੂ ਅਤੇ ਭਾਰਤ

ਮੁਹੰਮਦ ਬਿਨ ਤੁਗਲਕ ਚੋ ਰਾਮਾਸਵਾਮੀ ਦਾ ਤਮਿਲ ਵਿੱਚ 1968 ਦਾ ਲਿਖਿਆ ਇੱਕ ਸਮਾਜਿਕ-ਸਿਆਸੀ ਹਾਸਰਸ ਨਾਟਕ ਹੈ। ਇਸ ਦੀ ਪੇਸ਼ਕਾਰੀ ਵਿੱਚ ਮੁਹੰਮਦ ਬਿਨ ਤੁਗਲਕ ਦਾ ਕਿਰਦਾਰ ਚੋ ਰਾਮਾਸਵਾਮੀ ਨੇ ਨਿਭਾਇਆ ਸੀ।