ਯਸ਼ਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਸ਼ਪਾਲ
ਜਨਮ(1903-12-03)3 ਦਸੰਬਰ 1903
ਕਾਂਗੜਾ ਪਹਾੜ, ਬਰਤਾਨਵੀ ਭਾਰਤੀ
ਮੌਤ26 ਦਸੰਬਰ 1976(1976-12-26) (ਉਮਰ 73)
ਕਿੱਤਾਲੇਖਕ, ਨਾਵਲਕਾਰ, ਕਹਾਣੀਕਾਰ
ਭਾਸ਼ਾਹਿੰਦੀ
ਰਾਸ਼ਟਰੀਅਤਾਬਰਤਾਨਵੀ ਭਾਰਤੀ, ਭਾਰਤ ਗਣਤੰਤਰ

ਯਸ਼ਪਾਲ (3 ਦਸੰਬਰ 1903 – 26 ਦਸੰਬਰ 1976) ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ। ਉਸ ਨੇ ਹਿੰਦੀ ਵਾਰਤਕ ਦੀ ਲਗਪਗ ਹਰ ਇੱਕ ਵਿਧਾ ਵਿੱਚ ਲਿਖਿਆ। ਉਹ ਜਰਮਨ ਫ਼ਿਲਾਸਫ਼ਰ ਕਾਰਲ ਮਾਰਕਸ ਦੇ ਵਿਚਾਰਾਂ ਤੋਂ ਪ੍ਰਭਾਵਿਤ ਵਿਗਿਆਨਿਕ ਸਮਾਜਵਾਦੀ ਸੀ।

ਜੀਵਨ[ਸੋਧੋ]

ਯਸ਼ਪਾਲ ਦਾ ਜਨਮ 3 ਦਸੰਬਰ 1903 ਨੂੰ ਫਿਰੋਜ਼ਪੁਰ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ। ਉਹ ਮੂਲ ਰੂਪ ਵਿੱਚ ਕਾਂਗੜਾ ਦੇ ਸਨ ਪਰ ਉਸ ਦੀ ਮਾਤਾ ਪ੍ਰੇਮ ਦੇਵੀ ਫਿਰੋਜ਼ਪੁਰ ਦੇ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ। ਇਸ ਲਈ ਉਸ ਦਾ ਬਚਪਨ ਫਿਰੋਜ਼ਪੁਰ ਛਾਉਣੀ ਵਿੱਚ ਬੀਤਿਆ। ਮੁੱਢਲੀ ਪੜ੍ਹਾਈ ਉਸ ਨੇ ਫ਼ਿਰੋਜ਼ਪੁਰ ਕੈਂਟ ਤੇ ਲਾਹੌਰ ਵਿੱਚ ਕੀਤੀ। ਉਹ ਭਗਤ ਸਿੰਘ ਦਾ ਸਾਥੀ ਸੀ। ਦੇਸ਼ ਦੀ ਆਜ਼ਾਦੀ ਦੀ ਲਹਿਰ ‘ਚ ਉਸ ਨੇ ਵਧ-ਚੜ੍ਹ ਕੇ ਹਿੱਸਾ ਲਿਆ।[1]

ਰਚਨਾਵਾਂ[ਸੋਧੋ]

ਨਾਵਲ[ਸੋਧੋ]

ਕਹਾਣੀ-ਸੰਗ੍ਰਹਿ[ਸੋਧੋ]

ਵਾਰਤਕ ਦੇ ਖੇਤਰ ਵਿੱਚ[ਸੋਧੋ]

ਹਵਾਲੇ[ਸੋਧੋ]

  1. ਪ੍ਰੋ. ਨਰਿੰਜਨ ਤਸਨੀਮ. "ਉਰਦੂ ਤੋਂ ਪੰਜਾਬੀ ਵੱਲ ਰਤਨ ਸਿੰਘ ਦਾ ਸਫ਼ਰ". Retrieved 22 ਫ਼ਰਵਰੀ 2016.