ਲੋਕ ਸਭਾ ਦੇ ਸਪੀਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਲੋਕ ਸਭਾ ਦੇ ਸਪੀਕਰ[ਸੋਧੋ]

Emblem of India
ਨੰ: ਨਾਮ Portrait ਕਦੋਂ ਤੋਂ ਕਦੋਂ ਤੱਕ ਸਾਲ ਦਿਨ ਪਾਰਟੀ ਲੋਕ ਸਭ
1 ਗਨੇਸ਼ ਵਾਸੂਦੇਵ ਮਵਲਾਂਕਰ 15 ਮਈ 1952 27 ਫਰਵਰੀ 1956 3 ਸਾਲ 288 ਦਿਨ ਭਾਰਤੀ ਰਾਸ਼ਟਰੀ ਕਾਂਗਰਸ ਪਹਿਲੀ ਲੋਕ ਸਭਾ
2 ਐਮ.ਏ. ਆਈਨਗਰ 8 ਮਾਰਚ 1956 10 ਮਈ 1957 1 ਸਾਲ 63 ਦਿਨ ਭਾਰਤੀ ਰਾਸ਼ਟਰੀ ਕਾਗਰਸ ਪਹਿਲੀ ਲੋਕ ਸਭਾ
3 ਐਮ.ਏ. ਆਈਨਗਰ 11 ਮਈ 1957 16 ਅਪਰੈਲ 1962 4ਸਾਲ 340 ਦਿਨ ਭਾਰਤੀ ਰਾਸ਼ਟਰੀ ਕਾਗਰਸ ਦੂਜੀ ਲੋਕ ਸਭਾ
4 ਹੁਕਮ ਸਿੰਘ -- 17 ਅਪਰੈਲ 1962 16 ਮਾਰਚ 1967 4 ਸਾਲ, 333 ਦਿਨ ਭਾਰਤੀ ਰਾਸ਼ਟਰੀ ਕਾਗਰਸ ਤੀਜੀ ਲੋਕ ਸਭਾ
5 ਨੀਲਮ ਸੰਜੀਵਾ ਰੈਡੀ NeelamSanjeevaReddy.jpg 17 ਮਾਰਚ 1967 19 ਜੁਲਾਈ 1969 2 ਸਾਲ124 ਦਿਨ ਭਾਰਤੀ ਰਾਸ਼ਟਰੀ ਕਾਗਰਸ ਚੋਥੀ ਲੋਕ ਸਭਾ
6 ਗੁਰਦਿਆਲ ਸਿੰਘ ਢਿੱਲੋ 8 ਅਗਸਤ 1969 19 ਮਾਰਚ 1971 1 ਸਾਲ, 221 ਦਿਨ ਭਾਰਤੀ ਰਾਸ਼ਟਰੀ ਕਾਗਰਸ ਚੋਥੀ ਲੋਕ ਸਭਾ
7 ਗੁਰਦਿਆਲ ਸਿੰਘ ਢਿੱਲੋ 22 ਮਾਰਚ 1971 1 ਦਸੰਬਰ1975 4 ਸਾਲ 254 ਦਿਨ ਭਾਰਤੀ ਰਾਸ਼ਟਰੀ ਕਾਗਰਸ ਪੰਜਵੀਂ ਲੋਕ ਸਭਾ
8 ਬਲੀ ਰਾਮ ਭਗਤ 15 ਜਨਵਰੀ 1976 25 ਮਾਰਚ 1977 1 ਸਾਲ 69 ਦਿਨ ਭਾਰਤੀ ਰਾਸ਼ਟਰੀ ਕਾਗਰਸ ਪੰਜਵੀਂ ਲੋਕ ਸਭਾ
9 ਨੀਲਮ ਸੰਜੀਵਾ ਰੈਡੀ NeelamSanjeevaReddy.jpg 26 ਮਾਰਚ 1977 13 ਜੁਲਾਈ 1977 0 ਸਾਲ 109 ਦਿਨ ਛੇਵੀਂ ਲੋਕ ਸਭਾ ਜਨਤਾ ਪਾਰਟੀ
10 ਕੇ. ਔਸ. ਹੈਗੜੇ K. S. Hegde.jpg 21 ਜੁਲਾਈ 1977 21 ਜਨਵਰੀ 1980 2 ਸਾਲ 184 ਦਿਨ ਜਨਤਾ ਪਾਰਟੀ ਛੇਵੀਂ ਲੋਕ ਸਭਾ
11 ਬਲਰਾਮ ਜਾਖੜ Dr Balram Jakhar.jpg 22 ਜਨਵਰੀ 1980 15 ਜਨਵਰੀ 1985 4 ਸਾਲ , 359 ਦਿਨ ਭਾਰਤੀ ਰਾਸ਼ਟਰੀ ਕਾਗਰਸ ਸੱਤਵੀਂ ਲੋਕ ਸਭਾ
12 ਬਲਰਾਮ ਜਾਖੜ Dr Balram Jakhar.jpg 16 ਜਨਵਰੀ 1985 18 ਦਸੰਬਰ 1989 4 ਸਾਲ 336 ਦਿਨ ਭਾਰਤੀ ਰਾਸ਼ਟਰੀ ਕਾਗਰਸ ਅੱਠਵੀ ਲੋਕ ਸਭਾ
13 ਰਵੀ ਰਾਏ 19 ਦਸੰਬਰ 1989 9 ਜੁਲਾਈ 1991 1 ਸਾਲ, 202 ਦਿਨ ਜਨਤਾ ਦਲ ਨੋਵੀਂ ਲੋਕ ਸਭਾ
14 ਸ਼ਿਵਰਾਜ ਪਾਟਿਲ Shivraj Patil.jpg 10 ਜੁਲਾਈ 1991 22 ਮਈ 1996 4 ਸਾਲ 317 ਦਿਨ ਭਾਰਤੀ ਰਾਸ਼ਟਰੀ ਕਾਗਰਸ ਦਸਵੀਂ ਲੋਕ ਸਭਾ
15 ਪੀ. ਏ. ਸੰਗਮਾ 23 ਮਈ 1996 23 ਮਾਰਚ 1998 1 ਸਾਲ , 304 ਦਿਨ ਭਾਰਤੀ ਰਾਸ਼ਟਰੀ ਕਾਗਰਸ ਗਿਆਰਵੀਂ ਲੋਕ ਸਭਾ
16 ਜੀ. ਐਮ. ਸੀ ਬਾਲਾਯੋਗੀ 24 ਮਾਰਚ 1998 20 ਅਕਤੂਬਰ 1999 1 ਸਾਲ, 210 ਦਿਨ ਤੇਲਗੂ ਦੇਸਮ ਪਾਰਟੀ ਬਾਰਵੀਂ ਲੋਕ ਸਭਾ
17 ਜੀ. ਐਮ. ਸੀ ਬਾਲਾਯੋਗੀ 22 ਅਕਤੂਬਰ 1999 3 ਮਾਰਚ 2002 2 ਸਾਲ, 132 ਦਿਨ ਤੇਲਗੂ ਦੇਸਮ ਪਾਰਟੀ ਤੇਰਵੀਂ ਲੋਕ ਸਭਾ
18 ਮਨੋਹਰ ਜੋਸ਼ੀ Manohar Joshi cropped.jpg 10 ਮਈ 2002 2 ਜੂਨ 2004 2 ਸਾਲ, 23 ਦਿਨ ਸ਼ਿਵ ਸੈਨਾ ਤੇਰਵੀਂ ਲੋਕ ਸਭਾ
19 ਸੋਮਨਾਥ ਚੈਟਰਜੀ 4 ਜੂਨ 2004 30 ਮਈ 2009 4 ਸਾਲ , 360 ਦਿਨ ਭਾਰਤੀ ਕਮਿਊਨਿਸਟ ਪਾਰਟੀ ਚੋਧਵੀਂ ਲੋਕ ਸਭਾ
20 ਮੀਰਾ ਕੁਮਾਰ Meira Kumar.jpg 30 ਮਈ 2009 4 ਜੂਨ 2014 5 ਸਾਲ, 0 ਦਿਨ ਭਾਰਤੀ ਰਾਸ਼ਟਰੀ ਕਾਂਗਰਸ ਪੰਦਰਵੀਂ ਲੋਕ ਸਭਾ
20 ਸੁਮਿੱਤਰਾ ਮਹਾਜਨ 6 ਜੂਨ 2014 ਹੁਣ ਸਾਲ, ਦਿਨ ਭਾਰਤੀ ਜਨਤਾ ਪਾਰਟੀ ਪੰਦਰਵੀਂ ਲੋਕ ਸਭਾ

ਹਵਾਲੇ[ਸੋਧੋ]