ਵਾਲੈਂਸੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਾਲੈਂਸੀਆ/ਬਾਲੈਂਤੀਆ
València/Valencia
ਗੁਣਕ: 39°28′N 0°23′W / 39.467°N 0.383°W / 39.467; -0.383
ਦੇਸ਼  ਸਪੇਨ
ਖ਼ੁਦਮੁਖ਼ਤਿਆਰ ਭਾਈਚਾਰਾ ਵਾਲੈਂਸੀਆ
ਸੂਬਾ ਵਾਲੈਂਸੀਆ
ਕੋਮਾਰਕਾ ਵਾਲੈਂਸੀਆ
ਉਚਾਈ ੧੫
ਅਬਾਦੀ (2010)
 - ਕੁੱਲ ੮,੦੯,੨੬੭
ਵੈੱਬਸਾਈਟ http://www.valencia.es

ਵਾਲੈਂਸੀਆ (ਵਾਲੈਂਸੀਆਈ: [vaˈlensia]), ਜਾਂ ਬਾਲੈਂਤੀਆ (ਸਪੇਨੀ: [baˈlenθja]), ਵਾਲੈਂਸੀਆ ਦੇ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਮਾਦਰਿਦ ਅਤੇ ਬਾਰਸੀਲੋਨਾ ਮਗਰੋਂ ਸਪੇਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਪੇਨ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵੀ ਹੈ ਜਿਸਦੀ ਅਬਾਦੀ ੧੭ ਤੋਂ ੨੫ ਲੱਖ ਵਿਚਕਾਰ ਹੈ। ਇਸ ਸ਼ਹਿਰ ਕੋਲ ਇੱਕ ਵਿਸਵ-ਵਿਆਪੀ ਸ਼ਹਿਰ ਦਾ ਰੁਤਬਾ ਹੈ।[੧]

ਹਵਾਲੇ

  1. Cite error: Invalid <ref> tag; no text was provided for refs named GAWC