ਵਿਕਟੋਰੀਆ (ਆਸਟ੍ਰੇਲੀਆ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

37°0′S 144°0′E / 37°S 144°E / -37; 144

ਵਿਕਟੋਰੀਆ
Flag of  ਵਿਕਟੋਰੀਆ Coat of arms of  ਵਿਕਟੋਰੀਆ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: "ਬਾਗ਼ ਰਾਜ"
ਮਾਟੋ: "ਅਮਨ ਅਤੇ ਪ੍ਰਫੁੱਲਤਾ"
Map of Australia with  ਵਿਕਟੋਰੀਆ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਐਲਬਰਨ
ਵਾਸੀ ਸੂਚਕ ਵਿਕਟੋਰੀਆਈ
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਐਲਕਸ ਚਰਨੋਵ
 - ਮੁਖੀ ਟੈੱਡ ਬੇਯੀਊ (ਲਿਬਰਲ ਪਾਰਟੀ)
ਆਸਟਰੇਲੀਆਈ ਰਾਜ
 - ਬਸਤੀ ਸਥਾਪਤ ੧੮੫੧
 - ਜ਼ੁੰਮੇਵਾਰ ਸਰਕਾਰ ੧੮੫੬
 - ਸੰਘ ੧੯੦੧
 - ਆਸਟਰੇਲੀਆ ਅਧੀਨਿਯਮ ੩ ਮਾਰਚ ੧੯੮੬
ਖੇਤਰਫਲ  
 - ਕੁੱਲ  ੨,੩੭,੬੨੯ km2 (੬ਵਾਂ)
੯੧,੭੪੯ sq mi
 - ਥਲ ੨,੨੭,੪੧੬ km2
੮੭,੮੦੬ sq mi
 - ਜਲ ੧੦,੨੧੩ km2 (4.3%)
੩,੯੪੩ sq mi
ਅਬਾਦੀ (ਮਾਰਚ ੨੦੧੨ ਦਾ ਅੰਤ[੧])
 - ਅਬਾਦੀ  5603100 (ਦੂਜਾ)
 - ਘਣਤਾ  24.51/km2 (ਦੂਜਾ)
੬੩.੫ /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਬੋਗਾਂਗ
1,986 m (6,516 ft)
ਕੁੱਲ ਰਾਜ ਉਪਜ (੨੦੧੦–੧੧)
 - ਉਪਜ ($m)  $305,615[੨] (ਦੂਜਾ)
 - ਪ੍ਰਤੀ ਵਿਅਕਤੀ ਉਪਜ  $54,774 (੬ਵਾਂ)
ਸਮਾਂ ਜੋਨ UTC+੧੦ (AEST)
+੧੧ (AEDT)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ ੩੭
 - ਸੈਨੇਟ ਸੀਟਾਂ ੧੨
ਛੋਟਾ ਰੂਪ  
 - ਡਾਕ VIC
 - ISO 3166-2 AU-VIC
ਨਿਸ਼ਾਨ  
 - ਫੁੱਲ ਗੁਲਾਬੀ ਹੀਥ[੩]
 - ਜਾਨਵਰ ਲੀਡਬੀਟਰ ਪੌਸਮ
 - ਪੰਛੀ ਹੈਲਮਟ ਹਨੀਈਟਰ
 - ਮੱਛੀ ਨਦੀਨੀ ਸੀਡਰੈਗਨ
 - ਰੰਗ ਗੂੜ੍ਹਾ ਨੀਲਾ ਅਤੇ ਚਾਂਦੀ-ਰੰਗ[੪]
ਵੈੱਬਸਾਈਟ www.vic.gov.au/

ਵਿਕਟੋਰੀਆ (ਛੋਟਾ ਰੂਪ Vic./ਵਿਕ.) ਆਸਟਰੇਲੀਆ ਦੇ ਦੱਖਣ-ਪੂਰਬ ਵਿੱਚ ਇੱਕ ਰਾਜ ਹੈ। ਭੂਗੋਲਕ ਤੌਰ 'ਤੇ ਇਹ ਸਭ ਤੋਂ ਛੋਟਾ ਮਹਾਂਦੀਪੀ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਨਿਊ ਸਾਊਥ ਵੇਲਜ਼, ਪੂਰਬ ਵੱਲ ਤਸਮਾਨ ਸਾਗਰ, ਦੱਖਣ ਵੱਲ ਬਾਸ ਪਣਜੋੜ ਅਤੇ ਤਸਮਾਨੀਆ[note ੧] ਅਤੇ ਪੱਛਮ ਵੱਲ ਸਾਊਥ ਆਸਟਰੇਲੀਆ ਨਾਲ਼ ਲੱਗਦੀਆਂ ਹਨ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਘਣਤਾ ਵਾਲਾ ਰਾਜ ਹੈ ਜਿਸਦੀ ਬਹੁਤੀ ਅਬਾਦੀ ਪੋਰਟ ਫ਼ਿਲਿਪ ਦੁਆਲੇ ਖੇਤਰ ਵਿੱਚ ਰਹਿੰਦੀ ਹੈ ਜਿਸ ਵਿੱਚ ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ, ਮੈਲਬਰਨ ਵੀ ਸ਼ਾਮਲ ਹੈ, ਜੋ ਵੈਸੇ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ[ਸੋਧੋ]


Cite error: <ref> tags exist for a group named "note", but no corresponding <references group="note"/> tag was found, or a closing </ref> is missing