ਸਵਿਟਜ਼ਰਲੈਂਡ
|
Confédération suisse (ਫ਼ਰਾਂਸੀਸੀ) Confederazione Svizzera (ਇਤਾਲਵੀ) Confederaziun svizra (ਰੋਮਾਂਸ਼) Confoederatio Helvetica (ਲਾਤੀਨੀ) |
||||||
|---|---|---|---|---|---|---|
|
|
||||||
| ਮਾਟੋ: (unofficial) "Unus pro omnibus, omnes pro uno" (Latin) ਅੰਗਰੇਜ਼ੀ: One for all, all for one ਜਰਮਨ: Einer für alle, alle für einen ਫ਼ਰਾਂਸੀਸੀ: Un pour tous, tous pour un ਇਤਾਲਵੀ: Uno per tutti, tutti per uno Romansh: In per tuts, tuts per in |
||||||
| ਰਾਸ਼ਟਰ ਗੀਤ: Swiss Psalm Schweizerpsalm (German) Cantique Suisse (French) Salmo svizzero (Italian) Psalm svizzer (Romansch) |
||||||
| ਰਾਜਧਾਨੀ | Bern[note ੧] (de facto) 46°57′N 7°27′E / 46.95°N 7.45°E |
|||||
| ਸਭ ਤੋਂ ਵੱਡਾ ਸ਼ਹਿਰ | Zurich | |||||
| ਰਾਸ਼ਟਰੀ ਭਾਸ਼ਾਵਾਂ | German (63.7 %), French (20.4 %), Italian (6.5 %), Romansh[੧] (0.5 %) |
|||||
| ਵਾਸੀ ਸੂਚਕ | Swiss | |||||
| ਸਰਕਾਰ | Federal republic, with directorial system and direct democracy | |||||
| - | Federal Council | Micheline Calmy-Rey (Pres. 11) Doris Leuthard Eveline Widmer-Schlumpf (VP 11) Ueli Maurer Didier Burkhalter Simonetta Sommaruga Johann Schneider-Ammann |
||||
| - | Federal Chancellor | Corina Casanova | ||||
| ਵਿਧਾਨ ਸਭਾ | Federal Assembly | |||||
| - | ਉੱਚ ਸਦਨ | Council of States | ||||
| - | ਹੇਠਲਾ ਸਦਨ | National Council | ||||
| Independence | ||||||
| - | Foundation date | 1 August[note ੨] 1291 | ||||
| - | de facto | 22 September 1499 | ||||
| - | Recognised | 24 October 1648 | ||||
| - | Restored | 7 August 1815 | ||||
| - | Federal state | 12 September 1848[੨] | ||||
| ਖੇਤਰਫਲ | ||||||
| - | ਕੁੱਲ | ੪੧ ਕਿਮੀ2 (133rd) ੧੫ sq mi |
||||
| - | ਪਾਣੀ (%) | 4.2 | ||||
| ਅਬਾਦੀ | ||||||
| - | 2010 ਦਾ ਅੰਦਾਜ਼ਾ | 7,866,500[੩] (95th) | ||||
| - | 2000 ਦੀ ਮਰਦਮਸ਼ੁਮਾਰੀ | 7,452,075 | ||||
| - | ਜਨਸੰਖਿਆ ਦਾ ਸੰਘਣਾਪਣ | 188/ਕਿਮੀ2 (65th) ੪੭੭.੪/sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | 2011 ਦਾ ਅੰਦਾਜ਼ਾ | |||||
| - | ਕੁਲ | $321.898 billion[੪] | ||||
| - | ਪ੍ਰਤਿ ਵਿਅਕਤੀ | $ 45,265[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | 2011 ਦਾ ਅੰਦਾਜ਼ਾ | |||||
| - | ਕੁਲ | $512.065 billion[੪] | ||||
| - | ਪ੍ਰਤੀ ਵਿਅਕਤੀ | $75,835[੪] | ||||
| ਜਿਨੀ (2000) | 33.7 (medium) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2010) | ||||||
| ਮੁੱਦਰਾ | Swiss franc (CHF) |
|||||
| ਸਮਾਂ ਮੰਡਲ | CET (ਯੂ ਟੀ ਸੀ+1) | |||||
| - | Summer (ਡੀ ਐੱਸ ਟੀ) | CEST (ਯੂ ਟੀ ਸੀ+2) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | right (trains: left) | |||||
| ਇੰਟਰਨੈੱਟ ਟੀ.ਐਲ.ਡੀ. | .ch | |||||
| ਕਾਲਿੰਗ ਕੋਡ | +41 | |||||
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ । ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ । ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ. ਹੈ । ਚਾਹੇ ਐਲਪਜ਼ ਪਰਬਤਾਂ ਨੇ ਦੇਸ਼ ਦਾ ਸਭ ਤੋਂ ਵੱਧ ਹਿੱਸਾ ਘੇਰਿਆ ਹੋਇਆ ਹੈ, ਪਰ ਕੁੱਲ ੮੦ ਲੱਖ ਦੀ ਅਬਾਦੀ ਵਿੱਚੋਂ ਜ਼ਿਆਦਾਤਰ ਸ੍ਵਿਸ ਪਠਾਰ ਤੇ ਕੇਂਦਰਤ ਹੈ, ਜਿੱਥੇ ਬਹੁਤ ਸਾਰੇ ਵੱਡੇ ਸ਼ਹਿਰ ਵਸੇ ਹੋਏ ਹਨ । ਇਹਨਾਂ ਵਿੱਚੋਂ ਦੋ ਸ਼ਹਿਰ, ਜਨੇਵਾ ਅਤੇ ਜ਼ਿਊਰਿਖ ਤਾਂ ਵਿਸ਼ਵ-ਪ੍ਰਸਿੱਧ ਆਰਥਿਕ ਕੇਂਦਰ ਹਨ ।
ਸ੍ਵਿਸ ਰਾਜਮੰਡਲ ਦਾ ਬਹੁਤੇਰਾ ਇਤਿਹਾਸ ਸ਼ਸਤਰਧਾਰੀ ਨਿਰਪੱਖਤਾ ਵਾਲਾ ਹੈ । ੧੮੧੫ ਤੋਂ ਲੈ ਕੇ ਅੱਜ ਤੱਕ ਇਸਨੇ ਅੰਤਰ-ਰਾਸ਼ਟਰੀ ਪੱਧਰ ਤੇ ਕੋਈ ਜੰਗ ਨਹੀਂ ਲੜੀ ਅਤੇ ੨੦੦੨ ਤੱਕ ਸੰਯੁਕਤ ਰਾਸ਼ਟਰ ਦਾ ਮੈਂਬਰ ਵੀ ਨਹੀਂ ਸੀ । ਪਰ ਇਹ ਦੇਸ਼ ਕਿਰਿਆਸ਼ੀਲ ਪ੍ਰਦੇਸੀ ਨੀਤੀ ਰੱਖਦਾ ਹੈ ਅਤੇ ਦੁਨੀਆਂ ਭਰ ਵਿੱਚ ਹੋਣ ਵਾਲੇ ਅਮਨ ਸਥਾਪਤ ਕਰਨ ਵਾਲੇ ਯਤਨਾਂ ਵਿੱਚ ਹਿੱਸਾ ਲੈਂਦਾ ਹੈ । ਸਵਿਟਜ਼ਰਲੈਂਡ "ਰੈੱਡ ਕ੍ਰਾਸ" ਦੀ ਜਨਮ-ਭੂਮੀ ਹੈ । ਇੱਥੇ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਵੱਡਾ ਦਫ਼ਤਰ ਹੈ । ਯੂਰਪੀ ਪੱਧਰ 'ਤੇ ਇਹ 'ਯੂਰਪੀ ਮੁਕਤ ਕਾਰੋਬਾਰ ਸੰਗਠਨ' (European Free Trade Association) ਦਾ ਸੰਸਥਾਪਕ ਮੈਂਬਰ ਅਤੇ 'ਸ਼ੰਜੰ ਖ਼ੇਤਰ' (Schengen Area) ਦਾ ਹਿੱਸਾ ਹੈ । ਜ਼ਿਕਰਯੋਗ ਹੈ ਕਿ ਇਹ ਯੂਰਪੀ ਸੰਘ ਅਤੇ ਯੂਰਪੀ ਆਰਥਿਕ ਖ਼ੇਤਰ ਦੋਵਾਂ ਦਾ ਹੀ ਮੈਂਬਰ ਨਹੀਂ ਹੈ ।
ਸਵਿਟਜ਼ਰਲੈਂਡ ਪ੍ਰ੍ਤੀ-ਵਿਅਕਤੀ ਆਮਦਨ ਦੇ ਹਿਸਾਬ ਨਾਲ ਵਿਸ਼ਵ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇੱਕ ਹੈ ਅਤੇ ਇਸਦੀ ਪ੍ਤੀ-ਬਾਲਗ਼ ਸੰਪਤੀ (ਵਿੱਤੀ ਅਤੇ ਅਣ-ਵਿੱਤੀ) ਸਾਰੇ ਮੁਲਕਾਂ ਤੋਂ ਵੱਧ ਹੈ । ਦੁਨੀਆਂ ਵਿੱਚ ਸਭ ਤੋਂ ਵੱਧ ਗੁਣਵੱਤਾ ਵਾਲੀ ਜ਼ਿੰਦਗੀ ਵਾਲੇ ਸ਼ਹਿਰਾਂ ਵਿੱਚੋਂ ਜ਼ਿਊਰਿਖ ਅਤੇ ਜਨੇਵਾ ਕ੍ਰਮਵਾਰ ਦੂਜੇ ਤੇ ਅੱਠਵੇਂ ਦਰਜੇ ਤੇ ਹਨ । ਇਸਦਾ ਸੰਕੇਤਕ ਸਮੁੱਚੀ ਘਰੇਲੂ ਉਤਪਾਦਨ ਵਿਸ਼ਵ ਵਿੱਚ ਉੱਨੀਵੇਂ ਸਥਾਨ ਤੇ ਹੈ ਅਤੇ ਖ਼ਰੀਦ ਸ਼ਕਤੀ ਸਮਾਨਤਾ ਛੱਤੀਵੇਂ ਸਥਾਨ ਤੇ ਹੈ । ਇਹ ਮਾਲ ਦੇ ਆਯਾਤ ਅਤੇ ਨਿਰਯਾਤ ਦੇ ਮਾਮਲੇ ਵਿੱਚ ਕ੍ਰਮਵਾਰ ਅਠ੍ਹਾਰਵੇਂ ਅਤੇ ਵੀਹਵੇਂ ਸਥਾਨ ਤੇ ਹੈ ।
ਸਵਿਟਜ਼ਰਲੈਂਡ ਭਾਸ਼ਾਈ ਅਤੇ ਸੱਭਿਆਚਾਰਕ ਅਧਾਰ ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ : ਜਰਮਨ, ਫ਼ਰਾਂਸੀਸੀ ਅਤੇ ਇਤਾਲਵੀ ਜਿਸ ਵਿੱਚ ਰੋਮਾਂਸ਼ ਬੋਲਣ ਵਾਲੇ ਇਲਾਕੇ ਵੀ ਜੁੜਦੇ ਹਨ । ਇਸੇ ਕਰਕੇ ਸ੍ਵਿਸ ਲੋਕ, ਜਿਹਨਾਂ 'ਚੋਂ ਜ਼ਿਆਦਾਤਰ ਜਰਮਨ ਬੋਲਦੇ ਹਨ, ਕੋਈ ਸਾਂਝੀ ਨਸਲ ਜਾਂ ਭਾਸ਼ਾ ਦੀ ਪਹਿਚਾਣ ਦੇ ਭਾਵ ਨਾਲ ਰਾਸ਼ਟਰ ਨਹੀਂ ਬਣਾਉਂਦੇ । ਦੇਸ਼ ਨਾਲ ਸੰਬੰਧਤ ਹੋਣ ਦੀ ਡਾਢੀ ਸਮਝ ਸਾਂਝੇ ਇਤਿਹਾਸਕ ਪਿਛੋਕੜ, ਸਾਝੀਆਂ ਕਦਰਾਂ (ਸੰਘਵਾਦ ਅਤੇ ਸਪੱਸ਼ਟ ਲੋਕਤੰਤਰ) ਅਤੇ ਐਲਪਾਈਨ ਪ੍ਰਤੀਕਵਾਦ ਤੋਂ ਉਪਜਦੀ ਹੈ । ਸ੍ਵਿਸ ਰਾਜਮੰਡਲ ਦੀ ਸਥਾਪਨਾ ਰਵਾਇਤੀ ਤੌਰ ਤੇ ੧ ਅਗਸਤ ੧੨੯ ੧ ਨੂੰ ਮਿਥੀ ਗਈ ਹੈ । ਇਸੇ ਦਿਨ ਹੀ ਸ੍ਵਿਸ ਰਾਸ਼ਟਰ ਦਿਵਸ ਮਨਾਇਆ ਜਾਂਦਾ ਹੈ ।
ਵਿਸ਼ਾ ਸੂਚੀ |
ਨਾਮ[ਸੋਧ]
ਅੰਗ੍ਰੇਜ਼ੀ ਸ਼ਬਦ ਸਵਿਟਜ਼ਰਲੈਂਡ ਮਿਸ਼ਰਿਤ ਸ਼ਬਦ ਹੈ, ਜਿਸ ਵਿੱਚ ਸਵਿਟਜ਼ਰ(Switzer) ਸ੍ਵਿਸ(Swiss) ਲਈ ਵਰਤਿਆ ਜਾਣ ਵਾਲਾ ਲੁਪਤ ਨਾਂ ਹੈ ਜੋ ਕਿ ੧੬ਵੀਂ ਤੋਂ ੧੯ ਵੀਂ ਸਦੀ ਵਿੱਚ ਵਰਤਿਆ ਜਾਂਦਾ ਸੀ । ਅੰਗ੍ਰੇਜ਼ੀ ਵਿਸ਼ੇਸ਼ਣ 'ਸ੍ਵਿਸ' ਫ਼ਰਾਂਸੀਸੀ ਸ਼ਬਦ 'ਸ੍ਵੀਸ'(Suisse) ਤੋਂ ਉਧਾਰਾ ਹੈ, ਜਿਸਦਾ ਪ੍ਰਯੋਗ ਵੀ ੧੬ਵੀਂ ਸਦੀ ਤੋਂ ਹੋ ਰਿਹਾ ਹੈ ।
ਇਤਹਾਸ[ਸੋਧ]
ਲਾ ਟਾਨ ਸਭਿਅਤਾ ਈਸਾਪੂਰਵ 450 ਦੇ ਸਮੇਂ ਰਹੀ ਹੋਵੇਗੀ । ਈਸਾ ਦੇ 15 ਸਾਲ ਪਹਿਲਾਂ ਇਹ ਰੋਮਨ ਸਾਮਰਾਜ ਦਾ ਅੰਗ ਬਣ ਗਿਆ । ਚੌਥੀ ਸਦੀ ਵਿੱਚ ਇਹ ਬਿਜੇਂਟਾਇਨ ਸਾਮਰਾਜ ਵਲੋਂ ਆਜਾਦ ਹੋ ਗਿਆ ਅਤੇ ਕਈ ਪ੍ਰਾਚੀਨ ਸਾੰਮ੍ਰਿਾਜਾਂ ਦੇ ਵਿੱਚ ਵੰਡਿਆ ਰਿਹਾ ।
ਸੰਨ 1798 ਵਿੱਚ ਫ਼ਰਾਂਸ ਦੇ ਅਧੀਨ ਵਿੱਚ ਆਉਣ ਦੇ ਬਾਅਦ ਨੇਪੋਲਿਅਨ ਨੇ ਇੱਥੇ ਫ਼ਰਾਂਸ ਦਾ ਸੰਵਿਧਾਨ ਲਾਗੂ ਕੀਤਾ । ਬਾਅਦ ਵਿੱਚ ਇਸਨੂੰ ਹਟਾ ਲਿਆ ਗਿਆ । ਦੋਨਾਂ ਵਿਸ਼ਵ ਯੁੱਧਾਂ ਵਿੱਚੋਂ ਕਿਸੇ ਵਿੱਚ ਵੀ ਸਵਿਟਜਰਲੈਂਟ ਉੱਤੇ ਕੋਈ ਖਾਸ ਹਮਲਾ ਨਹੀਂ ਹੋਇਆ । ਪਹਿਲੇ ਵਿਸ਼ਵ ਯੁੱਧ ਵਿੱਚ 1917 ਤੱਕ ਲੇਨਿਨ ਇੱਥੇ ਰਹੇ ਸਨ ।
ਭੂਗੋਲ[ਸੋਧ]
ਦੱਖਣ ਅਤੇ ਦੱਖਣ-ਪੂਰਵ ਵਿੱਚ ਆਲਪਸ ਪਹਾੜ ਸ਼ਰੇਣਿਆ ਹਨ । ਦੇਸ਼ ਵਿੱਚ ਕਈ ਝੀਲਾਂ ਹਨ - ਜੇਨੇਵਾ ਝੀਲ ਦਾ ਨਾਮ ਇਹਨਾਂ ਵਿੱਚ ਪ੍ਰਮੁੱਖ ਹੈ । ਇਸਦੇ ਉੱਤਰ-ਪੂਰਵ ਵਿੱਚ ਜਰਮਨੀ, ਪੱਛਮ ਵਿੱਚ ਫ਼ਰਾਂਸ, ਦੱਖਣ ਵਿੱਚ ਇਟਲੀ ਅਤੇ ਪੂਰਵ ਵਿੱਚ ਆਸਟਰਿਆ ਸਥਿਤ ਹੈ ।
ਬਾਹਰੀ ਕੜੀ[ਸੋਧ]
| ਵਿਕੀਮੀਡੀਆ ਕਾਮਨਜ਼ ’ਤੇ ਸਵਿਟਜ਼ਰਲੈਂਡ ਨਾਲ ਸਬੰਧਤ ਮੀਡੀਆ ਹੈ। |
- ↑ De jure "federal city"; de facto capital. Because of historical federalist sensibilities, Swiss law does not designate a formal capital, and some federal institutions such as courts are located in other cities.
- ↑ Traditional. The Federal Charter only mentions "early August" and the treaty is a renewal of an older one, now lost.
- ↑ Federal Constitution, article 4, "National languages" : National languages are German, French, Italian and Romansh; Federal Constitution, article 70, "Languages", paragraph 1: The official languages of the Confederation are German, French and Italian. Romansh shall be an official language for communicating with persons of Romansh language.
- ↑ A solemn declaration of the Tagsatzung declared the Federal Constitution adopted on 12 September 1848. Also known for their amazing chocolate around the world. Switzerland creates a wonderful variety of desserts filled with rich cocoa. A resolution of the Tagsatzung of 14 September 1848 specified that the powers of the institutions provided for by the 1815 Federal Treaty would expire at the time of the constitution of the Federal Council, which took place on 16 November 1848.
- ↑ "Population size and population composition". Swiss Federal Statistical Office. Swiss Federal Statistical Office, Neuchâtel. 2010. http://www.bfs.admin.ch/bfs/portal/en/index/themen/01/02/blank/key/bevoelkerungsstand.html. Retrieved on 2011-04-29.
- ↑ ੪.੦ ੪.੧ ੪.੨ ੪.੩ "Switzerland". International Monetary Fund. http://www.imf.org/external/pubs/ft/weo/2010/01/weodata/weorept.aspx?sy=2007&ey=2010&scsm=1&ssd=1&sort=country&ds=.&br=1&c=146&s=NGDPD%2CNGDPDPC%2CPPPGDP%2CPPPPC%2CLP&grp=0&a=&pr.x=84&pr.y=8. Retrieved on 2010-04-21.
- ↑ "Human Development Report 2010". United Nations. 2010. http://hdr.undp.org/en/media/HDR_2010_EN_Complete.pdf. Retrieved on 4 November 2010.[ਮੁਰਦਾ ਕੜੀ]
|
|||||||||||||||||||||
- All articles with dead external links
- Articles with dead external links from May 2011
- Articles with invalid date parameter in template
- Articles with ਜਰਮਨ language external links
- Articles with ਫ਼ਰਾਂਸੀਸੀ language external links
- Articles with ਇਤਾਲਵੀ language external links
- Articles with ਰੋਮਾਂਸ਼ language external links
- Articles with ਲਾਤੀਨੀ language external links
- Articles containing explicitly cited English language text
- Articles containing ਜਰਮਨ language text
- Articles containing ਫ਼ਰਾਂਸੀਸੀ language text
- Articles containing non-English language text
- ਜਾਣਕਾਰੀਡੱਬਾ
- ਸਵਿਟਜ਼ਰਲੈਂਡ
- ਯੂਰੋਪ ਦੇ ਦੇਸ਼