ਦੁਬਈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਨਾਂ=ਦੁਬਈ |ਅਧਿਕਾਰਕ_ਨਾਂ=ਦੁਬਈ ਦੀ ਅਮੀਰਾਤ |ਦ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

12:59, 21 ਦਸੰਬਰ 2012 ਦਾ ਦੁਹਰਾਅ

ਦੁਬਈ
Location of {{{official_name}}}
Boroughs
List
  • ਜਬਲ ਅਲੀ
  • ਹੱਤਾ
  • ਅਲ ਹੁਨੱਈਵਾਹ
  • ਅਲ ਅਵੀਰ
  • ਅਲ ਹਜਰੈਨ
  • ਅਲ ਲੁਸੈਲੀ
  • ਅਲ ਮਰਕਬ
  • ਅਲ ਫ਼ਾਕ
  • ਹੈਲ
  • ਅੱਸਮ
  • ਉਦ ਅਲ-ਬਾਇਦਾ
  • ਅਲ ਮਲਾਇਆ
  • ਅਲ ਮਦਮ
  • ਮਰਘਮ
  • ਉਰਕਬ ਜੁਵੈਜ਼ਾ
  • ਅਲ ਕੀਮਾ
 • ਘਣਤਾ463.17/km2 (1,199.6/sq mi)
ਸਮਾਂ ਖੇਤਰਯੂਟੀਸੀ+4

ਦੁਬਈ ਜਾਂ ਡੁਬਈ (Arabic: دبيّ) ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿੱਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿੱਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਖੇਤਰਫਲ ਵਾਲਾ ਅਮੀਰਾਤ ਹੈ।[4] ਦੁਬਈ ਅਤੇ ਅਬੂ ਧਾਬੀ ਹੀ ਦੋ ਅਮੀਰਾਤਾਂ ਹਨ ਜਿਹਨਾਂ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਰਾਸ਼ਟਰੀ ਮਹੱਤਤਾ ਵਾਲੇ ਨਾਜ਼ਕ ਵਿਸ਼ਿਆਂ ਉੱਤੇ ਵੀਟੋ ਦੀ ਤਾਕਤ ਹੈ।[5] ਦੁਬਈ ਦਾ ਸ਼ਹਿਰ ਅਮੀਰਾਤ ਦੇ ਉੱਤਰੀ ਤਟ ਉੱਤੇ ਸਥਿੱਤ ਹੈ ਅਤੇ ਦੁਬਈ-ਸ਼ਾਰਜਾਹ-ਅਜਮਨ ਮਹਾਂਨਗਰੀ ਖੇਤਰ ਦਾ ਸਿਰਾ ਬਣਾਉਂਦਾ ਹੈ। ਇਸਨੂੰ ਕਈ ਵਾਰ ਗ਼ਲਤੀ ਨਾਲ਼ ਦੇਸ਼ ਸਮਝ ਲਿਆ ਜਾਂਦਾ ਹੈ ਅਤੇ ਕੁਝ ਵਾਰ ਪੂਰੇ ਸੰਯੁਕਤ ਅਰਬ ਅਮੀਰਾਤ ਨੂੰ ਹੀ 'ਦੁਬਈ' ਦੱਸ ਦਿੱਤਾ ਜਾਂਦਾ ਹੈ ਜੋ ਕਿ ਗ਼ਲਤ ਹੈ।[6]

  1. "UAE Constitution". Helplinelaw.com. Retrieved 21 July 2008.
  2. ਦੁਬਈ ਅਮੀਰਾਤ ਦੇ ਖੇਤਰਫਲ ਵਿੱਚ ਬਣਾਉਟੀ ਟਾਪੂ ਵੀ ਸ਼ਾਮਲ ਹਨ।
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named GUM
  4. "United Arab Emirates: metropolitan areas". World-gazetteer.com. Retrieved 31 July 2009.
  5. The Government and Politics of the Middle East and North Africa. D Long, B Reich. p.157
  6. http://www.thatsdubai.com/where-is-dubai.html