ਅਬੂ ਧਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਬੂ ਧਾਬੀ
أبوظبي
ਅਬੂ ਧਾਬੀ

ਝੰਡਾ
ਗੁਣਕ: 24°28′N 54°22′E / 24.467°N 54.367°E / 24.467; 54.367
ਦੇਸ਼  ਸੰਯੁਕਤ ਅਰਬ ਅਮੀਰਾਤ
ਸਰਕਾਰ
 - ਕਿਸਮ ਸੰਵਿਧਾਨਕ ਰਾਜਸ਼ਾਹੀ[1]
ਅਬਾਦੀ (2012)[2]
 - ਕੁੱਲ 6,21,000
ਸਮਾਂ ਜੋਨ ਸੰਯੁਕਤ ਅਰਬ ਅਮੀਰਾਤੀ ਮਿਆਰੀ ਸਮਾਂ (UTC+4)
ਵੈੱਬਸਾਈਟ ਅਬੂ ਧਾਬੀ ਸਰਕਾਰੀ ਸਾਈਟ
ਅਬੂ ਧਾਬੀ ਦਾ ਹਵਾਈ ਨਜ਼ਾਰਾ

ਅਬੂ ਧਾਬੀ (ਅਰਬੀ: أبو ظبي, ਹਿਰਨ ਦਾ ਪਿਤਾ ਜਾਂ ਅੱਬੂ)[3] ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਤੇ ਅਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸੰਯੁਕਤ ਅਰਬ ਅਮੀਰਾਤਾਂ ਦੇ ਸੱਤ ਮੈਂਬਰਾਂ ਵਿੱਚੋਂ ਸਭ ਤੋਂ ਵੱਡਾ ਹੈ। ਇਹ ਫ਼ਾਰਸੀ ਖਾੜੀ ਨਾਲ ਲੱਗਦੇ ਮੱਧ-ਪੱਛਮੀ ਤਟ ਵਿੱਚੋਂ ਬਾਹਰ ਨਿਕਲਦੇ ਅੰਗਰੇਜ਼ੀ ਦੀ ਟੀ-ਅਕਾਰੀ ਟਾਪੂ ਉੱਤੇ ਸਥਿਤ ਹੈ। 2012 ਵਿੱਚ ਢੁਕਵੇਂ ਸ਼ਹਿਰ ਦੀ ਅਬਾਦੀ 621,000 ਸੀ।[4]

ਹਵਾਲੇ[ਸੋਧੋ]