ਦੁਬਈ
ਦਿੱਖ
ਦੁਬਈ | |
|---|---|
![]() | |
| Interactive map of ਦੁਬਈ | |
| Boroughs | List
|
| • ਘਣਤਾ | 463.17/km2 (1,199.6/sq mi) |
| ਸਮਾਂ ਖੇਤਰ | ਯੂਟੀਸੀ+4 |
ਦੁਬਈ ਜਾਂ ਡੁਬਈ (ਅਰਬੀ: دبيّ) ਸੰਯੁਕਤ ਅਰਬ ਅਮੀਰਾਤ ਦਾ ਇੱਕ ਸ਼ਹਿਰ ਹੈ ਜੋ ਇਸੇ ਨਾਂ ਦੀ ਇੱਕ ਅਮੀਰਾਤ ਵਿੱਚ ਸਥਿਤ ਹੈ। ਦੁਬਈ ਦੀ ਅਮੀਰਾਤ ਫ਼ਾਰਸੀ ਖਾੜੀ ਦੇ ਦੱਖਣ-ਪੂਰਬ ਵੱਲ ਅਰਬੀ ਪਰਾਇਦੀਪ ਉੱਤੇ ਸਥਿਤ ਹੈ ਅਤੇ ਦੇਸ਼ ਦੀਆਂ ਸੱਤ ਅਮੀਰਾਤਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਅਬੂ ਧਾਬੀ ਤੋਂ ਬਾਅਦ ਦੂਜਾ ਸਭ ਤੋਂ ਵੱਧ ਰਕਬਾ ਵਾਲਾ ਅਮੀਰਾਤ ਹੈ।[1] ਦੁਬਈ ਅਤੇ ਅਬੂ ਧਾਬੀ ਹੀ ਦੋ ਅਮੀਰਾਤਾਂ ਹਨ ਜਿਹਨਾਂ ਕੋਲ ਦੇਸ਼ ਦੀ ਵਿਧਾਨ ਸਭਾ ਵਿੱਚ ਰਾਸ਼ਟਰੀ ਮਹੱਤਤਾ ਵਾਲੇ ਨਾਜ਼ਕ ਵਿਸ਼ਿਆਂ ਉੱਤੇ ਵੀਟੋ ਦੀ ਤਾਕਤ ਹੈ।[2] ਦੁਬਈ ਦਾ ਸ਼ਹਿਰ ਅਮੀਰਾਤ ਦੇ ਉੱਤਰੀ ਤਟ ਉੱਤੇ ਸਥਿਤ ਹੈ ਅਤੇ ਦੁਬਈ-ਸ਼ਾਰਜਾਹ-ਅਜਮਨ ਮਹਾਂਨਗਰੀ ਇਲਾਕਾ ਦਾ ਸਿਰਾ ਬਣਾਉਂਦਾ ਹੈ। ਇਸਨੂੰ ਕਈ ਵਾਰ ਗ਼ਲਤੀ ਨਾਲ਼ ਦੇਸ਼ ਸਮਝ ਲਿਆ ਜਾਂਦਾ ਹੈ ਅਤੇ ਕੁਝ ਵਾਰ ਪੂਰੇ ਸੰਯੁਕਤ ਅਰਬ ਅਮੀਰਾਤ ਨੂੰ ਹੀ 'ਦੁਬਈ' ਦੱਸ ਦਿੱਤਾ ਜਾਂਦਾ ਹੈ ਜੋ ਕਿ ਗਲਤ ਹੈ।[3]
ਹਵਾਲੇ
[ਸੋਧੋ]- ↑ "United Arab Emirates: metropolitan areas". World-gazetteer.com. Archived from the original on 2012-12-04. Retrieved 31 July 2009.
{{cite web}}: Unknown parameter|dead-url=ignored (|url-status=suggested) (help) - ↑ The Government and Politics of the Middle East and North Africa. D Long, B Reich. p.157
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-02-15. Retrieved 2012-12-21.
{{cite web}}: Unknown parameter|dead-url=ignored (|url-status=suggested) (help)
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼੍ਰੇਣੀਆਂ:
- ਨੰਬਰ ਰੱਦ ਛੇਦ ਕਰਨ ਦੇ ਫਲਨ ਦੇ ਮੁੱਲ ਨੰਬਰ ਨਹੀਂ ਹੈ
- Pages using infobox settlement with unknown parameters
- Pages using infobox settlement with missing country
- Articles containing ਅਰਬੀ-language text
- Pages using Lang-xx templates
- CS1 errors: unsupported parameter
- ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ
- ਏਸ਼ੀਆ ਦੀਆਂ ਰਾਜਧਾਨੀਆਂ
- Pages using the Kartographer extension
