ਸਮੱਗਰੀ 'ਤੇ ਜਾਓ

ਹਰਜੰਤ ਗਿੱਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਹਰਜੰਟ ਗਿੱਲ''' ਇੱਕ ਸਾਊਥ ਏਸ਼ੀਅਨ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਟੋ..." ਨਾਲ਼ ਸਫ਼ਾ ਬਣਾਇਆ
 
No edit summary
ਲਕੀਰ 1: ਲਕੀਰ 1:
'''ਹਰਜੰਟ ਗਿੱਲ''' ਇੱਕ ਸਾਊਥ ਏਸ਼ੀਅਨ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਟੋਸਨ ਯੂਨੀਵਰਸਿਟੀ ਵਿੱਚ ਐਂਥਰੋਪਾਲੋਜੀ ਦਾ ਸਹਾਇਕ ਪ੍ਰੋਫੈਸਰ ਹੈ।
'''ਹਰਜੰਟ ਗਿੱਲ''' ਇੱਕ ਸਾਊਥ ਏਸ਼ੀਅਨ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਟੋਸਨ ਯੂਨੀਵਰਸਿਟੀ ਵਿੱਚ ਐਂਥਰੋਪਾਲੋਜੀ ਦਾ ਸਹਾਇਕ ਪ੍ਰੋਫੈਸਰ ਹੈ।
== ਨਿੱਜੀ ਜ਼ਿੰਦਗੀ==
ਗਿੱਲ ਦਾ ਜਨਮ ਚੰਡੀਗੜ੍ਹ, ਭਾਰਤ ਵਿੱਚ ਹੋਇਆ ਸੀ ਅਤੇ ਉਹ ਮਸਾਂ 14 ਦਾ ਸੀ, ਜਦ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲਾ ਗਿਆ। ਉਹ [[ਸਨ ਫ੍ਰੈਨਸਿਸਕੋ]] ਬਾਏ ਏਰੀਆ, ਸੀ ਏ ਵਿੱਚ ਵੱਡਾ ਹੋਇਆ ਅਤੇ ਸਨ ਫ੍ਰੈਨਸਿਸਕੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਗਿੱਲ ਨੇ ਅਮਰੀਕੀ ਯੂਨੀਵਰਸਿਟੀ ਤੋਂ ਮਾਨਵ-ਵਿਗਿਆਨ ਦੇ ਵਿਸ਼ੇ ਵਿੱਚ ਪੀਐਚ.ਡੀ. ਕੀਤੀ। <ref>http://www.towson.edu/sociology/3%20-%20Faculty%20Information/faculty/gill.asp</ref>ਉਹ ਹੁਣ [[ਵਾਸ਼ਿੰਗਟਨ ਡੀ.ਸੀ.]] ਵਿੱਚ ਰਹਿੰਦਾ ਹੈ ਜਿਥੇ ਉਹ ਮੈਰੀਲੈਂਡ ਵਿੱਚ ਟੋਸਨ ਯੂਨੀਵਰਸਿਟੀ ਵਿਖੇ ਮਾਨਵ-ਵਿਗਿਆਨ ਅਤੇ ਸੱਭਿਆਚਾਰਕ ਅਧਿਐਨ ਦੀ ਪੜ੍ਹਾਈ ਕਰਾਉਂਦਾ ਹੈ।<ref>http://www.pointfoundation.org/sslpage.aspx?pid=500</ref>

==ਫ਼ਿਲਮਾਂ==
==ਫ਼ਿਲਮਾਂ==
*[http://www.imdb.com/title/tt1843250/ Roots of Love (2011)]
*[http://www.imdb.com/title/tt1843250/ Roots of Love (2011)]
ਲਕੀਰ 5: ਲਕੀਰ 8:
*[http://www.tilotamaproductions.com/Tilotama_Productions/MILIND_SOMAN_MADE_ME_GAY.html Milind Soman Made Me Gay (2007)]
*[http://www.tilotamaproductions.com/Tilotama_Productions/MILIND_SOMAN_MADE_ME_GAY.html Milind Soman Made Me Gay (2007)]
*[http://www.imdb.com/title/tt0401795/ Some Reasons For Living (2003)]
*[http://www.imdb.com/title/tt0401795/ Some Reasons For Living (2003)]

*[http://www.imdb.com/title/tt0417656/ Everything (2002)]
==ਹਵਾਲੇ==
{{ਹਵਾਲੇ}}

12:54, 29 ਅਪਰੈਲ 2014 ਦਾ ਦੁਹਰਾਅ

ਹਰਜੰਟ ਗਿੱਲ ਇੱਕ ਸਾਊਥ ਏਸ਼ੀਅਨ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਟੋਸਨ ਯੂਨੀਵਰਸਿਟੀ ਵਿੱਚ ਐਂਥਰੋਪਾਲੋਜੀ ਦਾ ਸਹਾਇਕ ਪ੍ਰੋਫੈਸਰ ਹੈ।

ਨਿੱਜੀ ਜ਼ਿੰਦਗੀ

ਗਿੱਲ ਦਾ ਜਨਮ ਚੰਡੀਗੜ੍ਹ, ਭਾਰਤ ਵਿੱਚ ਹੋਇਆ ਸੀ ਅਤੇ ਉਹ ਮਸਾਂ 14 ਦਾ ਸੀ, ਜਦ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲਾ ਗਿਆ। ਉਹ ਸਨ ਫ੍ਰੈਨਸਿਸਕੋ ਬਾਏ ਏਰੀਆ, ਸੀ ਏ ਵਿੱਚ ਵੱਡਾ ਹੋਇਆ ਅਤੇ ਸਨ ਫ੍ਰੈਨਸਿਸਕੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਗਿੱਲ ਨੇ ਅਮਰੀਕੀ ਯੂਨੀਵਰਸਿਟੀ ਤੋਂ ਮਾਨਵ-ਵਿਗਿਆਨ ਦੇ ਵਿਸ਼ੇ ਵਿੱਚ ਪੀਐਚ.ਡੀ. ਕੀਤੀ। [1]ਉਹ ਹੁਣ ਵਾਸ਼ਿੰਗਟਨ ਡੀ.ਸੀ. ਵਿੱਚ ਰਹਿੰਦਾ ਹੈ ਜਿਥੇ ਉਹ ਮੈਰੀਲੈਂਡ ਵਿੱਚ ਟੋਸਨ ਯੂਨੀਵਰਸਿਟੀ ਵਿਖੇ ਮਾਨਵ-ਵਿਗਿਆਨ ਅਤੇ ਸੱਭਿਆਚਾਰਕ ਅਧਿਐਨ ਦੀ ਪੜ੍ਹਾਈ ਕਰਾਉਂਦਾ ਹੈ।[2]

ਫ਼ਿਲਮਾਂ

ਹਵਾਲੇ