ਹਰਜੰਤ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਰਜੰਤ ਗਿੱਲ ਇੱਕ ਸਾਊਥ ਏਸ਼ੀਅਨ ਦਸਤਾਵੇਜ਼ੀ ਫ਼ਿਲਮਸਾਜ਼ ਅਤੇ ਟਾਉਸਨ ਯੂਨੀਵਰਸਿਟੀ ਵਿੱਚ ਐਂਥਰੋਪਾਲੋਜੀ ਦਾ ਸਹਾਇਕ ਪ੍ਰੋਫੈਸਰ ਹੈ। ਉਸਦੀਆਂ ਦਸਤਾਵੇਜੀ ਫਿਲਮਾਂ ਧਰਮ, ਮਨੁੱਖੀ ਲੈਂਗਿਕਤਾ ਅਤੇ ਝੁਕਾਓ ਤੇ ਭਾਰਤੀ ਪਰਵਾਸ ਨਾਲ ਸੰਬੰਧਤ ਵਿਸ਼ਿਆਂ ਦੀ ਖੋਜ ਪੜਤਾਲ ਕਰਦੀਆਂ ਹਨ। ਉਸਦੀ ਪਰਡਕਸ਼ਨ ਕੰਪਨੀ ਦਾ ਨਾਮ Tilotama Productions ਹੈ।

ਨਿੱਜੀ ਜ਼ਿੰਦਗੀ[ਸੋਧੋ]

ਗਿੱਲ ਦਾ ਜਨਮ ਚੰਡੀਗੜ੍ਹ, ਭਾਰਤ ਵਿੱਚ ਹੋਇਆ ਸੀ ਅਤੇ ਉਹ ਮਸਾਂ 14 ਸਾਲ ਦਾ ਸੀ, ਜਦ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲਾ ਗਿਆ। ਉਹ ਸੈਨ ਫ੍ਰੈਨਸਿਸਕੋ ਬੇ ਏਰੀਆ ਵਿੱਚ ਵੱਡਾ ਹੋਇਆ ਅਤੇ ਸਨ ਫ੍ਰੈਨਸਿਸਕੋ ਸਟੇਟ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਗਿੱਲ ਨੇ ਅਮਰੀਕੀ ਯੂਨੀਵਰਸਿਟੀ ਤੋਂ ਮਾਨਵ-ਵਿਗਿਆਨ ਦੇ ਵਿਸ਼ੇ ਵਿੱਚ ਪੀ.ਐਚ.ਡੀ. ਕੀਤੀ।[1] ਉਹ ਹੁਣ ਵਾਸ਼ਿੰਗਟਨ ਡੀ.ਸੀ ਵਿੱਚ ਰਹਿੰਦਾ ਹੈ ਜਿਥੇ ਉਹ ਮੈਰੀਲੈਂਡ ਵਿੱਚ ਟੋਸਨ ਯੂਨੀਵਰਸਿਟੀ ਵਿਖੇ ਮਾਨਵ-ਵਿਗਿਆਨ ਅਤੇ ਸੱਭਿਆਚਾਰਕ ਅਧਿਐਨ ਦੀ ਪੜ੍ਹਾਈ ਕਰਾਉਂਦਾ ਹੈ।[2]

ਫ਼ਿਲਮਾਂ[ਸੋਧੋ]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2014-10-09. Retrieved 2014-04-29. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2014-02-09. Retrieved 2014-04-29. {{cite web}}: Unknown parameter |dead-url= ignored (|url-status= suggested) (help)