ਮਿੱਟੀ ਨਾ ਫਰੋਲ ਜੋਗੀਆ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
" {{Infobox film | name = ਮਿੱਟੀ ਨਾ ਫਰੋਲ ਜੋਗੀਆ | image = MItti Na Pharol Jogiya.jpg | alt =..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:40, 19 ਮਾਰਚ 2015 ਦਾ ਦੁਹਰਾਅ

ਮਿੱਟੀ ਨਾ ਫਰੋਲ ਜੋਗੀਆ
ਤਸਵੀਰ:MItti Na Pharol Jogiya.jpg
ਨਿਰਦੇਸ਼ਕਅਵਤਾਰ ਸਿੰਘ
ਲੇਖਕਅਵਤਾਰ ਸਿੰਘ
ਨਿਰਮਾਤਾRam Sidhu
ਸਿਤਾਰੇਕਰਤਾਰ ਚੀਮਾ, ਅਮਨ ਗਰੇਵਾਲ, ਜਪਤੇਜ ਸਿੰਘ (ਭਾਗ ਮਿਲਖਾ ਭਾਗ ਵਾਲਾ)
ਸਿਨੇਮਾਕਾਰNavneet Beohar
ਸੰਗੀਤਕਾਰDesi Crew
ਪ੍ਰੋਡਕਸ਼ਨ
ਕੰਪਨੀ
ਰਾਮ ਅਵਤਾਰ ਆਰਟ ਫ਼ਿਲਮ
ਦੇਸ਼ਭਾਰਤ
ਭਾਸ਼ਾ ਪੰਜਾਬੀ

ਮਿੱਟੀ ਨਾ ਫਰੋਲ ਜੋਗੀਆ ਅਵਤਾਰ ਸਿੰਘ ਦੀ ਨਿਰਦੇਸ਼ਿਤ ਆ ਰਹੀ ਪੰਜਾਬੀ ਫਿਲਮ ਹੈ, ਜਿਸ ਵਿੱਚ ਮੁਖ ਭੂਮਿਕਾ ਕਰਤਾਰ ਚੀਮਾਂ, ਅਮਨ ਗਰੇਵਾਲ, ਜਪਤੇਜ ਅਤੇ ਹੋਰ ਨਿਭਾਅ ਰਹੇ ਹਨ। ਇਹ ਫ਼ਿਲਮ ਰਾਮ ਅਵਤਾਰ ਆਰਟ ਫ਼ਿਲਮ ਬੈਨਰ ਅਧੀਨ ਤਿਆਰ ਕੀਤੀ ਗਈ ਹੈ। ਫਿਲਮ ਵਿੱਚ ਭਾਰਤ ਤੇ ਪਾਕਿਸਤਾਨ ਦੇ ਸਕਾਰਾਤਮਕ ਰਿਸ਼ਤਿਆਂ ਦੇ ਕਾਫ਼ੀ ਸੰਵੇਦਨਸ਼ੀਲ ਪਹਿਲੂਆਂ ਦੀ ਗੱਲ ਕੀਤੀ ਗਈ ਹੈ। [1]

ਕਲਾਕਾਰ

  • ਡਾਇਰੈਕਟਰ: ਅਵਤਾਰ ਸਿੰਘ
  • ਪ੍ਰੋਡਕਸ਼ਨ ਹਾਊਸ: ਰਾਮ ਅਵਤਾਰ ਕਲਾ ਫਿਲਮ
  • ਨਿਰਮਾਤਾ: ਰਾਮ ਸਿੱਧੂ
  • ਕਾਰਜਕਾਰੀ ਨਿਰਮਾਤਾ: ਗੁਰਪ੍ਰੀਤ ਬਾਬਾ
  • ਸਹਿ-ਨਿਰਮਾਤਾ: ਅਮਰਿੰਦਰ ਲਾਡੀ
  • ਕਹਾਣੀ: ਅਵਤਾਰ ਸਿੰਘ
  • ਪਟਕਥਾ : ਅਵਤਾਰ ਸਿੰਘ
  • ਵਾਰਤਾਲਾਪ: ਬੈਰੀ ਢਿਲੋ, ਅਜਮੇਰ ਔਲਖ
  • ਸੰਗੀਤ: ਦੇਸੀ ਕ੍ਰਿਊ
  • ਬੋਲ: ਸੁਰਜੀਤ ਪਾਤਰ, ਬੰਟੀ ਬਾਨਿਸ,
  1. "Mitti Na Pharol Jogiya". punjabiportal.com. Retrieved 2014-07-24.

ਬਾਹਰੀ ਲਿੰਕ