ਮਿੱਟੀ ਨਾ ਫਰੋਲ ਜੋਗੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿੱਟੀ ਨਾ ਫਰੋਲ ਜੋਗੀਆ
ਨਿਰਦੇਸ਼ਕਅਵਤਾਰ ਸਿੰਘ
ਲੇਖਕਅਵਤਾਰ ਸਿੰਘ
ਨਿਰਮਾਤਾਰਾਮ ਸਿਧੂ
ਸਿਤਾਰੇਕਰਤਾਰ ਚੀਮਾ, ਅਮਨ ਗਰੇਵਾਲ, ਜਪਤੇਜ ਸਿੰਘ
ਸਿਨੇਮਾਕਾਰNavneet Beohar
ਸੰਗੀਤਕਾਰਦੇਸੀ ਕ੍ਰਿਊ
ਪ੍ਰੋਡਕਸ਼ਨ
ਕੰਪਨੀ
ਰਾਮ ਅਵਤਾਰ ਆਰਟ ਫ਼ਿਲਮ
ਦੇਸ਼ਭਾਰਤ
ਭਾਸ਼ਾਪੰਜਾਬੀ

ਮਿੱਟੀ ਨਾ ਫਰੋਲ ਜੋਗੀਆ ਅਵਤਾਰ ਸਿੰਘ ਦੀ ਨਿਰਦੇਸ਼ਿਤ ਆ ਰਹੀ ਪੰਜਾਬੀ ਫ਼ਿਲਮ ਹੈ, ਜਿਸ ਵਿੱਚ ਮੁਖ ਭੂਮਿਕਾ ਕਰਤਾਰ ਚੀਮਾਂ, ਅਮਨ ਗਰੇਵਾਲ, ਜਪਤੇਜ ਅਤੇ ਹੋਰ ਨਿਭਾਅ ਰਹੇ ਹਨ। ਇਹ ਫ਼ਿਲਮ ਰਾਮ ਅਵਤਾਰ ਆਰਟ ਫ਼ਿਲਮ ਬੈਨਰ ਅਧੀਨ ਤਿਆਰ ਕੀਤੀ ਗਈ ਹੈ। ਫ਼ਿਲਮ ਵਿੱਚ ਭਾਰਤ ਤੇ ਪਾਕਿਸਤਾਨ ਦੇ ਸਕਾਰਾਤਮਕ ਰਿਸ਼ਤਿਆਂ ਦੇ ਕਾਫ਼ੀ ਸੰਵੇਦਨਸ਼ੀਲ ਪਹਿਲੂਆਂ ਦੀ ਗੱਲ ਕੀਤੀ ਗਈ ਹੈ।[1]

ਕਲਾਕਾਰ[ਸੋਧੋ]

  • ਡਾਇਰੈਕਟਰ: ਅਵਤਾਰ ਸਿੰਘ
  • ਪ੍ਰੋਡਕਸ਼ਨ ਹਾਊਸ: ਰਾਮ ਅਵਤਾਰ ਕਲਾ ਫ਼ਿਲਮ
  • ਨਿਰਮਾਤਾ: ਰਾਮ ਸਿੱਧੂ
  • ਕਾਰਜਕਾਰੀ ਨਿਰਮਾਤਾ: ਗੁਰਪ੍ਰੀਤ ਬਾਬਾ
  • ਸਹਿ-ਨਿਰਮਾਤਾ: ਅਮਰਿੰਦਰ ਲਾਡੀ
  • ਕਹਾਣੀ: ਅਵਤਾਰ ਸਿੰਘ
  • ਪਟਕਥਾ: ਅਵਤਾਰ ਸਿੰਘ
  • ਵਾਰਤਾਲਾਪ: ਬੈਰੀ ਢਿਲੋ, ਅਜਮੇਰ ਔਲਖ
  • ਸੰਗੀਤ: ਦੇਸੀ ਕ੍ਰਿਊ
  • ਬੋਲ: ਸੁਰਜੀਤ ਪਾਤਰ, ਬੰਟੀ ਬਾਨਿਸ,

ਹਵਾਲੇ[ਸੋਧੋ]

  1. "Mitti Na Pharol Jogiya". punjabiportal.com. Archived from the original on 2014-07-28. Retrieved 2014-07-24. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]