ਸਮੱਗਰੀ 'ਤੇ ਜਾਓ

ਵਸਤਾਂ ਅਤੇ ਸੇਵਾਵਾਂ ਕਰ (ਭਾਰਤ): ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੋਈ ਸੋਧ ਸਾਰ ਨਹੀਂ
ਕੋਈ ਸੋਧ ਸਾਰ ਨਹੀਂ
ਲਕੀਰ 5: ਲਕੀਰ 5:
.
.


ਇਸ ਟੈਕਸ ਸੋਧ ਨੂੰ ਰਾਸ਼ਟਰੀ ਪਧਰ ਤੇ ਕੇਂਦਰੀ ਆਬਕਰੀ ਕਰ ਅਤੇ ਰਾਜਾਂ ਦੀ ਪਧਰ ਤੇ ਵਿਕਰੀ ਕਰ ਵਿਧੀ ਵਿੱਚ ਗੁਣਾਤਮਕ ਤਬਦੀਲੀ ਹੋਣ ਦੀ ਸੰਭਾਵਨਾ ਕਿਆਸੀ ਜਾ ਰਹੀ ਹੈ ਅਤੇ ਇਸ ਨਾਲ ਦੇਸ਼ ਵਿੱਚ ਅਸਿਧੇ ਟੈਕਸ ਸੁਧਾਰ ਦਾ ਮੁਢ ਬਝੇਗਾ। ਵਿੱਚ।.
ਇਸ ਟੈਕਸ ਸੋਧ ਨੂੰ ਰਾਸ਼ਟਰੀ ਪਧਰ ਤੇ [[ਕੇਂਦਰੀ ਆਬਕਰੀ]] ਕਰ ਅਤੇ ਰਾਜਾਂ ਦੀ ਪਧਰ ਤੇ [[ਵਿਕਰੀ ਕਰ]] ਵਿਧੀ ਵਿੱਚ ਗੁਣਾਤਮਕ ਤਬਦੀਲੀ ਹੋਣ ਦੀ ਸੰਭਾਵਨਾ ਕਿਆਸੀ ਜਾ ਰਹੀ ਹੈ ਅਤੇ ਇਸ ਨਾਲ ਦੇਸ਼ ਵਿੱਚ ਅਸਿਧੇ ਟੈਕਸ ਸੁਧਾਰ ਦਾ ਮੁਢ ਬਝੇਗਾ।

==ਟੈਕਸ ਦੀ ਦਰ==
==ਟੈਕਸ ਦੀ ਦਰ==

ਇਸ ਟੈਕਸ ਦੇ ਲਾਗੂ ਹੋਣ ਨਾਲ ਇਹ ਸੰਭਾਵਨਾ ਹੈ ਕਿ ਟੈਕਸ ਦੀ ਦਰ ਘਟੇਗੀ ਪਰ ਇਸਦਾ ਘੇਰਾ 5-6 ਗੁਣਾਂ ਵਧੇਗਾ। <ref>http://businesssetup.in/blog/view?title=GST-in-India</ref> ਟੈਕਸ ਦਰ ਘਟੇਗੀ ਪਰ ਟੈਕਸ ਦੀ ਰਾਸ਼ੀ ਵਧੇਗੀ। <ref>http://profit.ndtv.com/news/show/gst-rates-to-be-in-range-of-16-20-cbec-162035?cp</ref>
ਇਸ ਟੈਕਸ ਦੇ ਲਾਗੂ ਹੋਣ ਨਾਲ ਇਹ ਸੰਭਾਵਨਾ ਹੈ ਕਿ ਟੈਕਸ ਦੀ ਦਰ ਘਟੇਗੀ ਪਰ ਇਸਦਾ ਘੇਰਾ 5-6 ਗੁਣਾਂ ਵਧੇਗਾ। <ref>http://businesssetup.in/blog/view?title=GST-in-India</ref> ਟੈਕਸ ਦਰ ਘਟੇਗੀ ਪਰ ਟੈਕਸ ਦੀ ਰਾਸ਼ੀ ਵਧੇਗੀ। <ref>http://profit.ndtv.com/news/show/gst-rates-to-be-in-range-of-16-20-cbec-162035?cp</ref>ਇਸ ਟੈਕਸ ਦੀ ਦਰ 18% ਹੋਣ ਦੀ ਆਸ ਹੈ ।
==ਵਿਧਾਨਕ ਇਤਿਹਾਸ==

ਇਹ ਬਿਲ 2014 ਵਿੱਚ [[ਭਾਰਤ ਦਾ ਹੇਠਲਾ ਸਦਨ|ਲੋਕ ਸਭਾ ]]ਵਿੱਚ [[ਵਿੱਤ ਮੰਤਰੀ (ਭਾਰਤ)|ਵਿੱਤ ਮੰਤਰੀ]][[ਅਰੁਣ ਜੇਤਲੀ]] ਵਲੋਂ ਪੇਸ਼ ਕੀਤਾ ਗਿਆ ਸੀ।<ref name="The Hindu - 7 May 2015 - Which Bill is 100th amendment to Constitution?">{{cite news|url=http://www.thehindu.com/news/national/which-bill-is-100th-amendment-to-constitution/article7178310.ece|title=Which Bill is 100th amendment to Constitution?|last=Joahua|first=Anita|date=7 May 2015|work=[[The Hindu]]|publisher=[[The Hindu Group]]|accessdate=8 May 2015}}</ref>

==ਹੋਰਨਾਂ ਦੇਸਾਂ ਵਿੱਚ ਜੀ.ਐਸ.ਟੀ.==

{| class="wikitable"
|-
! ਦੇਸ!! ਦਰ ਪ੍ਰਤੀਸ਼ਤ {{ਹਵਾਲਾ ਲੋੜੀਂਦਾ|ਮਿਤੀ=ਨਵੰਬਰ 2014}}
|-
| ਆਸਟ੍ਰੇਲੀਆ || 10%
|-
| ਫਰਾਂਸ || 19.6%
|-
| ਕਨੇਡਾ || 5%
|-
| ਜਰਮਨੀ || 19%
|-
| ਜਪਾਨ || 5%
|-
| ਸਿੰਗਾਪੁਰ || 7%
|-
| ਸਵੀਡਨ || 25%
|-
| ਭਾਰਤ || 27% (ਤਜਵੀਜ਼ਤ ਪਰ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ 27% ਭੂਤ ਜਿਆਦਾ ਹੈ ਅਤੇ ਅਸਲ ਦਰ ਜੀ.ਐਸ.ਟੀ.ਕਾਊਨਸਲ ਵਲੋਂ ਨਿਰਧਾਰਤ ਕੀਤੀ ਜਾਵੇਗੀ ਜੋ ਲਗਪਗ 18 % ਹੋਵੀਗੀ))
|-
| ਨਿਊਜੀਲੈਂਡ || 15%
|-
| ਪਾਕਿਸਤਾਨ || 18%
|-
| ਮਲੇਸ਼ੀਆ || 6%
|-
| ਡੈਮਨਮਰਕ || 25%
|}

= ਇਹ ਵੀ ਵੇਖੋ==
*[[Value-added taxation in India]]
*[[Value added tax]]
*[[Goods and Services Tax (Australia)]]
*[[Goods and Services Tax (Canada)]]
*[[Goods and Services Tax (Hong Kong)]]
*[[Goods and Services Tax (New Zealand)]]
*[[Goods and Services Tax (Singapore)]]
*[[Value Added Tax (United Kingdom)]]

== ਹਵਾਲੇ==

==ਬਾਹਰੀ ਕੜੀਆਂ==
*[http://gstindia.com/ GST info website]
*[http://saginfotech.com/gst-software.aspx GST Software Features]
*[http://indirecttaxin.blogspot.in/ GST Blog]
*[https://www.youtube.com/playlist?list=PLoPItgG3mfBGINJ54eMFxwCdtDLf5yBjJ Videos on GST]
*[http://info.akosha.com/consumer-complaints/articles/an-insight-into-the-goods-and-service-tax/ Insight into the Goods and Service Tax]

[[Category:ਭਾਰਤ ਵਿੱਚ ਕਰ]]
[[Category:ਮੁੱਲ ਵਾਧਾ ਕਰ]]
[[Category:ਭਾਰਤ ਦੇ ਤਜਵੀਜ਼ਤ ਕਨੂੰਨ]]
[[Category:ਭਾਰਤੀ ਸਵਿਧਾਨ ਦੀਆਂ ਸੋਧਾਂ]]

19:09, 13 ਮਈ 2015 ਦਾ ਦੁਹਰਾਅ

ਵਸਤਾਂ ਅਤੇ ਸੇਵਾਵਾਂ ਕਰ (ਜੀ.ਐਸ.ਟੀ.) (English: Goods and Services Tax or GST) ਭਾਰਤ ਵਿੱਚ ਲਾਗੂ ਕੀਤਾ ਜਾਣ ਵਾਲਾ ਮੁੱਲ ਵਾਧਾ ਕਰ (ਵੈਟ) ਹੈ ਜਿਸਨੂੰ ਨੂੰ ਲਾਗੂ ਕਰਨ ਲਈ ਭਾਰਤ ਸਰਕਾਰ ਵੱਲੋਂ ਵਸਤਾਂ ਅਤੇ ਸੇਵਾਵਾਂ ਬਿਲ (Goods and Service Tax Bill or GST Bill,) ਭਾਵ (122 ਵੀਂ) ਸਵਿਧਾਨਕ ਸੋਧ ਬਿਲ 2014 ਪੇਸ਼ ਕੀਤਾ ਹੋਇਆ ਹੈ। [1] from April 2016.[2] ਜੋ ਕਿ ਅਪ੍ਰੈਲ 2016 ਤੋਂ ਲਾਗੂ ਕਰਨ ਦੀ ਤਜਵੀਜ਼ ਹੈ. ਇਹ ਇੱਕ ਅਸਿਧਾ ਕਰ ਹੈ ਜੋ ਰਾਸ਼ਟਰੀ ਪੱਧਰ ਤੇ ਉਤਪਾਦਨ ,ਵਸਤਾਂ ਦੀ ਵਿਕਰੀ ਅਤੇ ਉਪਭੋਗ ਤੇ ਲਗਾਏ ਜਾਣ ਦੀ ਤਜਵੀਜ਼ ਹੈ। ਇਹ ਭਾਰਤ ਸਰਕਾਰ ਅਤੇ ਭਾਰਤ ਦੇ ਰਾਜ ਦੇ ਚਲ ਰਹੇ ਵੱਖ ਵੱਖ ਅਸਿਧੇ ਕਰਾਂ ਨੂੰ ਤਬਦੀਲ ਕਰੇਗਾ ਜਿਸ ਨਾਲ ਇਸ ਕਰ ਪ੍ਰਣਾਲੀ ਵਿੱਚ ਇਕਸਾਰਤਾ ਆਵੇਗੀ । ਭਾਰਤ ਇੱਕ ਸੰਘੀ ਰਾਸ਼ਟਰ ਹੈ, ਇਸ ਲਈ ਜੀ.ਐਸ.ਟੀ. ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਬਤੌਰ ਕੇਂਦਰ ਜੀ.ਐਸ.ਟੀ ਅਤੇ ਰਾਜ ਜੀ.ਐਸ.ਟੀ ਲਾਗੂ ਕੀਤਾ ਜਾਵੇਗਾ । [3]

ਪਿਛੋਕੜ

2000 ਵਿੱਚ , ਵਾਜਪਈ ਸਰਕਾਰ ਨੇ ਇੱਕ ਉੱਚ ਪਧਰੀ ਕਮੇਟੀ ਬਣਾ ਕੇ ਜੀ.ਐਸ.ਟੀ. ਬਾਰੇ ਬਹਿਸ ਸ਼ੁਰੂ ਕੀਤੀ ਸੀ। ਸ੍ਰੀ ਅਸੀਮ ਦਾਸ ਗੁਪਤਾ,(ਵਿੱਤ ਮੰਤਰੀ ,ਪਛਮੀ ਬੰਗਾਲ ਨੂੰ ਇਸ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ। ਇਸ ਕਮੇਟੀ ਨੂੰ ਇਸ ਟੈਕਸ ਨੂੰ ਲਾਗੂ ਕਰਨ ਦਾ ਮਾਡਲ ਤਿਆਰ ਕਰਨ ਅਤੇ ਇਸ ਲਈ ਸੂਚਨਾ ਟਕਨੋਲਜੀ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਦਾ ਕੰਮ ਸੌਂਪਿਆ ਗਿਆ ਸੀ । [4][5] .

ਇਸ ਟੈਕਸ ਸੋਧ ਨੂੰ ਰਾਸ਼ਟਰੀ ਪਧਰ ਤੇ ਕੇਂਦਰੀ ਆਬਕਰੀ ਕਰ ਅਤੇ ਰਾਜਾਂ ਦੀ ਪਧਰ ਤੇ ਵਿਕਰੀ ਕਰ ਵਿਧੀ ਵਿੱਚ ਗੁਣਾਤਮਕ ਤਬਦੀਲੀ ਹੋਣ ਦੀ ਸੰਭਾਵਨਾ ਕਿਆਸੀ ਜਾ ਰਹੀ ਹੈ ਅਤੇ ਇਸ ਨਾਲ ਦੇਸ਼ ਵਿੱਚ ਅਸਿਧੇ ਟੈਕਸ ਸੁਧਾਰ ਦਾ ਮੁਢ ਬਝੇਗਾ।

ਟੈਕਸ ਦੀ ਦਰ

ਇਸ ਟੈਕਸ ਦੇ ਲਾਗੂ ਹੋਣ ਨਾਲ ਇਹ ਸੰਭਾਵਨਾ ਹੈ ਕਿ ਟੈਕਸ ਦੀ ਦਰ ਘਟੇਗੀ ਪਰ ਇਸਦਾ ਘੇਰਾ 5-6 ਗੁਣਾਂ ਵਧੇਗਾ। [6] ਟੈਕਸ ਦਰ ਘਟੇਗੀ ਪਰ ਟੈਕਸ ਦੀ ਰਾਸ਼ੀ ਵਧੇਗੀ। [7]ਇਸ ਟੈਕਸ ਦੀ ਦਰ 18% ਹੋਣ ਦੀ ਆਸ ਹੈ ।

ਵਿਧਾਨਕ ਇਤਿਹਾਸ

ਇਹ ਬਿਲ 2014 ਵਿੱਚ ਲੋਕ ਸਭਾ ਵਿੱਚ ਵਿੱਤ ਮੰਤਰੀਅਰੁਣ ਜੇਤਲੀ ਵਲੋਂ ਪੇਸ਼ ਕੀਤਾ ਗਿਆ ਸੀ।[8]

ਹੋਰਨਾਂ ਦੇਸਾਂ ਵਿੱਚ ਜੀ.ਐਸ.ਟੀ.

ਦੇਸ ਦਰ ਪ੍ਰਤੀਸ਼ਤ [ਹਵਾਲਾ ਲੋੜੀਂਦਾ]
ਆਸਟ੍ਰੇਲੀਆ 10%
ਫਰਾਂਸ 19.6%
ਕਨੇਡਾ 5%
ਜਰਮਨੀ 19%
ਜਪਾਨ 5%
ਸਿੰਗਾਪੁਰ 7%
ਸਵੀਡਨ 25%
ਭਾਰਤ 27% (ਤਜਵੀਜ਼ਤ ਪਰ ਅਰੁਣ ਜੇਤਲੀ ਨੇ ਲੋਕ ਸਭਾ ਵਿੱਚ ਕਿਹਾ ਹੈ ਕਿ 27% ਭੂਤ ਜਿਆਦਾ ਹੈ ਅਤੇ ਅਸਲ ਦਰ ਜੀ.ਐਸ.ਟੀ.ਕਾਊਨਸਲ ਵਲੋਂ ਨਿਰਧਾਰਤ ਕੀਤੀ ਜਾਵੇਗੀ ਜੋ ਲਗਪਗ 18 % ਹੋਵੀਗੀ))
ਨਿਊਜੀਲੈਂਡ 15%
ਪਾਕਿਸਤਾਨ 18%
ਮਲੇਸ਼ੀਆ 6%
ਡੈਮਨਮਰਕ 25%

ਇਹ ਵੀ ਵੇਖੋ=

ਹਵਾਲੇ

ਬਾਹਰੀ ਕੜੀਆਂ

  1. http://goodsandservicetax.com/gst/showthread.php?79-Executive-Summary-(Report-of-Task-Force-on-Implementation-of-GST)&goto=nextnewest
  2. http://www.taxmanagementindia.com/wnew/detail_rss_feed.asp?ID=1226
  3. http://www.123gst.com/introductory-resources/first-discussion-paper-on-goods-and-services-tax-in-india/frequently-asked-questions-faqs/09-dual-gst
  4. "Modi to quit as GST panel head today". The Telegraph. Calcutta, India. 16 June 2013. Retrieved 17 June 2013.
  5. "Post Sushil Modi, GST Committee will have to find new chief". The Times Of India. 16 June 2013. Retrieved 17 June 2013.
  6. http://businesssetup.in/blog/view?title=GST-in-India
  7. http://profit.ndtv.com/news/show/gst-rates-to-be-in-range-of-16-20-cbec-162035?cp
  8. Joahua, Anita (7 May 2015). "Which Bill is 100th amendment to Constitution?". The Hindu. The Hindu Group. Retrieved 8 May 2015.