ਅਰੁਣ ਜੇਟਲੀ
ਦਿੱਖ
(ਅਰੁਣ ਜੇਤਲੀ ਤੋਂ ਮੋੜਿਆ ਗਿਆ)
ਅਰੁਣ ਜੇਟਲੀ | |
---|---|
ਭਾਰਤ ਦੇ ਵਿੱਤ ਮੰਤਰੀ | |
ਦਫ਼ਤਰ ਸੰਭਾਲਿਆ 26 ਮਈ 2014 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਪਹਿਲਾਂ | ਪੀ ਚਿਦੰਬਰਮ |
ਭਾਰਤ ਦੇ ਰੱਖਿਆ ਮੰਤਰੀ | |
ਦਫ਼ਤਰ ਸੰਭਾਲਿਆ 26 ਮਈ 2014 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਤੋਂ ਪਹਿਲਾਂ | ਏ ਕੇ ਐਂਟੋਨੀ |
ਕਾਰਪੋਰੇਟ ਮਾਮਲੇਲਿਆਂ ਦੇ ਮੰਤਰੀ, ਭਾਰਤ ਸਰਕਾਰ | |
ਦਫ਼ਤਰ ਸੰਭਾਲਿਆ 26 ਮਈ 2014 | |
ਤੋਂ ਪਹਿਲਾਂ | ਸਚਿਨ ਪਾਇਲਟ |
ਵਿਰੋਧ ਪੱਖ ਨੇਤਾ (ਰਾਜ ਸਭਾ) | |
ਦਫ਼ਤਰ ਵਿੱਚ 2009 - 2014 | |
ਤੋਂ ਪਹਿਲਾਂ | ਜਸਵੰਤ ਸਿੰਘ |
ਤੋਂ ਬਾਅਦ | ਗੁਲਾਮ ਨਬੀ ਆਜਾਦ |
ਨਿੱਜੀ ਜਾਣਕਾਰੀ | |
ਜਨਮ | ਨਵੀਂ ਦਿੱਲੀ, ਭਾਰਤ | ਦਸੰਬਰ 28, 1952
ਮੌਤ | 24 ਅਗਸਤ 2019 ਨਵੀਂ ਦਿੱਲੀ, ਭਾਰਤ | (ਉਮਰ 66)
ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
ਰਿਹਾਇਸ਼ | ਨਵੀਂ ਦਿੱਲੀ |
ਅਲਮਾ ਮਾਤਰ | ਬੀ.ਕਾਮ. (ਆਨਰਜ), ਐਲਐਲਬੀ, ਸ਼੍ਰੀ ਰਾਮ ਕਾਲਜ ਆਫ ਕਾਮਰਸ, ਦਿੱਲੀ ਯੂਨੀਵਰਸਿਟੀ |
ਕਿੱਤਾ | ਰਾਜਨੇਤਾ |
ਪੇਸ਼ਾ | ਵਕੀਲ, ਸੁਪ੍ਰੀਮ ਕੋਰਟ |
ਅਰੁਣ ਜੇਟਲੀ (28 ਦਸੰਬਰ 1952 - 24 ਅਗਸਤ 2019) ਭਾਰਤ ਦਾ ਇੱਕ ਸਿਆਸਤਦਾਨ ਅਤੇ ਵਕੀਲ ਸੀ। ਉਹ ਭਾਰਤੀ ਜਨਤਾ ਪਾਰਟੀ ਦਾ ਆਗੂ ਸੀ।[1] 2014 ਤੋਂ 2019 ਤੱਕ ਭਾਰਤ ਸਰਕਾਰ ਦਾ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦਾ ਮੰਤਰੀ ਰਿਹਾ।
ਮੁਢਲਾ ਜੀਵਨ
[ਸੋਧੋ]ਅਰੁਣ ਜੇਟਲੀ ਦਾ ਜਨਮ 28 ਦਸੰਬਰ 1952 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਦੇ ਪਿਤਾ ਮਹਾਰਾਜ ਕਿਸ਼ਨ ਜੇਟਲੀ ਇੱਕ ਵਕੀਲ ਸਨ ਅਤੇ ਮਾਤਾ ਰਤਨ ਪ੍ਰਭਾ ਜੇਟਲੀ ਇੱਕ ਘਰੇਲੂ ਔਰਤ।[2] ਉਸਨੇ ਸੇਂਟ ਜ਼ੇਵੀਅਰਸ ਸਕੂਲ, ਦਿੱਲੀ ਵਿਖੇ 1957–69 ਪੜ੍ਹਾਈ ਕੀਤੀ[3] ਉਸਨੇ ਸ਼੍ਰੀ ਰਾਮ ਕਾਮਰਸ ਕਾਲਜ, ਨਵੀਂ ਦਿੱਲੀ ਤੋਂ 1973 ਵਿੱਚ ਕਾਮਰਸ ਵਿੱਚ ਆਨਰਜ਼, ਬੀ ਕਾਮ ਨਾਲ ਗ੍ਰੈਜੂਏਸ਼ਨ ਕੀਤੀ। ਉਸਨੇ ਆਪਣੀ ਐਲਐਲਬੀ 1977 ਵਿੱਚ ਦਿੱਲੀ ਯੂਨੀਵਰਸਿਟੀ ਦੀ ਲਾਅ ਫੈਕਲਟੀ ਤੋਂ ਕੀਤੀ।[4][5][6]
ਹਵਾਲੇ
[ਸੋਧੋ]- ↑ ਕਿਸਾਨ ਆਗੂਆਂ ਵੱਲੋਂ ਕੇਂਦਰੀ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ
- ↑ Goyal, Shikha (16 August 2019). "Arun Jaitley: Biography and Political Journey". Jagran. Retrieved 20 August 2019.
- ↑ "My memorable School days at St. Xaviers". Arun Jaitley. Archived from the original on 12 February 2013. Retrieved 17 February 2013.
{{cite web}}
: Unknown parameter|deadurl=
ignored (|url-status=
suggested) (help) - ↑ "Member Profile: Arun Jeitley". Rajya Sabha. Retrieved 17 February 2013.
- ↑ "Shri Arun Jaitley, Honb'le Minister of Law, Justice and Company Affairs, Shipping, Bharatiya Janata Party". Press Information Bureau, Government of India. 1999. Archived from the original on 24 July 2009. Retrieved 24 October 2008.
{{cite web}}
: Unknown parameter|deadurl=
ignored (|url-status=
suggested) (help) - ↑ "Cabinet reshuffle: Modi government's got talent but is it being fully utilised?", The Economic Times, 10 July 2016