ਸਮੱਗਰੀ 'ਤੇ ਜਾਓ

ਬਿਨੂ ਢਿੱਲੋਂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox person | name = ਬਿਨੂ ਢਿੱਲੋਂ | image = Binnu Dhillon.jpg | alt = ਬਿਨੂ ਢਿੱਲੋਂ ਪ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

16:54, 9 ਅਗਸਤ 2015 ਦਾ ਦੁਹਰਾਅ

ਬਿਨੂ ਢਿੱਲੋਂ
ਬਿਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, 1995 ਵਿੱਚ
ਬਿਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, 1995 ਵਿੱਚ
ਜਨਮ
ਵਰਿੰਦਰ ਸਿੰਘ ਢਿੱਲੋਂ

(1975-08-29) ਅਗਸਤ 29, 1975 (ਉਮਰ 48)
ਪੇਸ਼ਾਕਮੇਡੀਅਨ, ਅਭਿਨੇਤਾ
ਸਰਗਰਮੀ ਦੇ ਸਾਲ1996-ਹੁਣ ਤਕ
ਲਈ ਪ੍ਰਸਿੱਧਕਮੇਡੀਅਨ
ਵੈੱਬਸਾਈਟFacebook Page = https://www.facebook.com/BinnuDhillon

ਬਿਨੂ ਢਿੱਲੋਂ(29 ਅਗਸਤ 1975) ਇਕ ਭਾਰਤੀ ਅਭਿਨੇਤਾ ਪਟਿਆਲਾ, ਪੰਜਾਬ ਤੋਂ ਹੈ। ਉਹ ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ।

ਮੁੱਢਲਾ ਜੀਵਨ

ਬਿਨੂ ਢਿੱਲੋਂ ਪੰਜਾਬ ਦੇ ਸੰਗਰੂਰ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਧੁਰੀ ਤੋਂ ਹੈ, ਜਿਥੇ ਇਸਨੇ ਆਪਣੀ ਸਿਖਿਆ "ਸਰਵਹਿਤਕਾਰੀ ਵਿਦਿਆ ਮੰਦਿਰ" ਸਕੂਲ ਧੁਰੀ ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐੰਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ਕੀਤੀ।

ਕੈਰੀਅਰ

ਬਿਨੂ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਨੂੰ ਭਾਰਤੀ ਮੇਲੇ ਵਿੱਚ ਜਰਮਨਅਤੇ ਯੂ ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜਦਿਆ ਹੀ ਇਸਨੇ ਨਾਟਕਾ ਵਿੱਚ ਹਿੱਸਾ ਲੇਣਾ ਸ਼ੁਰੂ ਕਰ ਦਿੱਤਾ ਸੀ।

ਫਿਲਮੋਗ੍ਰਾਫ਼ੀ

[1]

*2015 ਮੁੰਡੇ ਕਮਾਲ ਦੇ 
*2015 ਅੰਗਰੇਜ
*2014 ਗੋਰਿਆ ਨੂੰ ਦਫ਼ਾ ਕਰੋ
*2014 ਆ ਗਏ ਮੁੰਡੇ ਯੂ ਕੇ ਦੇ
*2014 ਜੱਟ ਪ੍ਰਦੇਸੀ
*2014 ਸਾਡਾ ਜਵਾਈ ਐਨ ਆਰ ਆਈ
*2014 ਓ ਮਾਈ ਪਿਓ ਜੀ
*2014 ਮਿਸਟਰ ਐੰਡ ਮਿਸਜ 420

ਹਵਾਲੇ

  1. "Binnu Dhillon". Cine Punjab. 2012-01-13. Retrieved 2012-10-13.