ਮੀਰਾ (ਫ਼ਿਲਮ ਅਭਿਨੇਤਰੀ): ਰੀਵਿਜ਼ਨਾਂ ਵਿਚ ਫ਼ਰਕ
ਦਿੱਖ
ਸਮੱਗਰੀ ਮਿਟਾਈ ਸਮੱਗਰੀ ਜੋੜੀ
Nitesh Gill (ਗੱਲ-ਬਾਤ | ਯੋਗਦਾਨ) "{{Infobox person | name = ਮੀਰਾ | native_name = ਇਰਤੀਜ਼ਾ ਰੁਬਾਬ | native_name_lang..." ਨਾਲ਼ ਸਫ਼ਾ ਬਣਾਇਆ |
(ਕੋਈ ਫ਼ਰਕ ਨਹੀਂ)
|
18:54, 8 ਸਤੰਬਰ 2015 ਦਾ ਦੁਹਰਾਅ
ਮੀਰਾ | |
---|---|
ਇਰਤੀਜ਼ਾ ਰੁਬਾਬ | |
ਜਨਮ | ਇਰਤੀਜ਼ਾ ਰੁਬਾਬ 12 ਮਈ 1977[1] |
ਨਾਗਰਿਕਤਾ | ਪਾਕਿਸਤਾਨ |
ਪੇਸ਼ਾ | ਅਭਿਨੇਤਰੀ |
ਸਰਗਰਮੀ ਦੇ ਸਾਲ | 1995–ਵਰਤਮਾਨ |
ਪੁਰਸਕਾਰ | ਪਾਕਿਸਤਾਨ ਮੀਡਿਆ ਅਵਾਰਡ ਨਿਗਾਰ ਅਵਾਰਡ, ਪਾਕਿਸਤਾਨ ਸਰਕਾਰ ਵਲੋਂ |
ਇਰਤੀਜ਼ਾ ਰੁਬਾਬ ਨੂੰ ਵਧੇਰੇ ਮੀਰਾ ਨਾਂ ਤੋਂ ਜਾਣਿਆ ਜਾਂਦਾ ਹੈ ਜੋ ਇਸਦਾ ਸਟੇਜੀ ਨਾਂ ਹੈ। ਮੀਰਾ ਇੱਕ ਪਾਕਿਸਤਾਨੀ ਫ਼ਿਲਮ ਅਭਿਨੇਤਰੀ, ਟੈਲੀਵਿਜ਼ਨ ਪੇਸ਼ਕਾਰ, ਮਾਡਲ ਅਤੇ ਸਮਾਜ ਮੋਹਰੀ ਹੈ।[2] ਮੀਰਾ ਨੇ ਆਪਣਾ ਕੈਰੀਅਰ ਸਟੇਜੀ ਅਭਿਨੇਤਰੀ ਅਤੇ ਮਾਡਲ ਦੇ ਤੌਰ ਤੋਂ ਸ਼ੁਰੂ ਕੀਤਾ ਪ੍ਰੰਤੂ ਬਾਅਦ ਵਿੱਚ ਇਸਨੇ ਪਾਕਿਸਤਾਨੀ ਫਿਲਮਾਂ ਅਤੇ ਨਾਟਕਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।[3]
ਹਵਾਲੇ
- ↑ Meera’s real date of birth leaked. thenewstribe.com. 1 November 2014
- ↑ Saadia Qamar (11 February 2012). "Meera, I am leaving the Film industry". Tribune Express. Retrieved 28 March 2013.
- ↑ "Meera biography, complete biography of Actresses Meera". Pak101.com. Retrieved 11 May 2014.