ਵਰਤੋਂਕਾਰ ਗੱਲ-ਬਾਤ:Nitesh Gill

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Crystal Clear app ksmiletris.png ਜੀ ਆਇਆਂ ਨੂੰ Nitesh Gill ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

Satdeep gill (ਗੱਲ-ਬਾਤ) ੦੨:੪੧, ੨੬ ਨਵੰਬਰ ੨੦੧੪ (UTC)

ਵਰਤੌਂਕਾਰ:Parveer Grewal[ਸੋਧੋ]

ਵਰਤੌਂਕਾਰ:Parveer Grewal ਦਾ ਐਡਮਿਨ ਬਣਨ ਲਈ ਇਸ ਲਿੰਕ ਉੱਤੇ ਜਾਕੇ ਸਮਰਥਨ ਕਰੋ। --Satdeep gill (ਗੱਲ-ਬਾਤ) ੧੬:੨੦, ੨੮ ਨਵੰਬਰ ੨੦੧੪ (UTC)

ਵਰਤੋਂਕਾਰ:Charan Gill[ਸੋਧੋ]

ਵਰਤੋਂਕਾਰ Charan Gill ਨੂੰ ਐਡਮਿਨ ਬਣਾਉਣ ਲਈ ਇਸ ਲਿੰਕ ਉੱਤੇ ਜਾ ਕੇ ਸਮਰਥਨ ਦੇਵੋ।--Parveer Grewal (ਗੱਲ-ਬਾਤ) ੧੬:੫੩, ੨੯ ਨਵੰਬਰ ੨੦੧੪ (UTC)

ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਜ਼ਰੂਰਤ[ਸੋਧੋ]

ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੯:੩੩, ੧ ਦਸੰਬਰ ੨੦੧੪ (UTC)

ਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ[ਸੋਧੋ]

ਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)

ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

Asia medal.svg The Asian Month Barnstar
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:27, 14 ਦਸੰਬਰ 2015 (UTC)

Request for VOTE[ਸੋਧੋ]

Plz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 17:59, 9 ਫ਼ਰਵਰੀ 2016 (UTC)

ਵਿਕੀਪੀਡੀਆ ਏਸ਼ੀਆਈ ਮਹੀਨਾ[ਸੋਧੋ]

ਵਿਕੀਪੀਡੀਆ ਏਸ਼ੀਆਈ ਮਹੀਨੇ ਵਿੱਚ ਭਾਗ ਲੈਣ ਅਤੇ 5 ਜਾਂ ਵੱਧ ਲੇਖ ਬਣਾਉਣ ਕਰਕੇ ਤੁਹਾਨੂੰ ਪੋਸਟਕਾਰਡ ਭੇਜਿਆ ਜਾਵੇਗਾ ਅਤੇ ਇਸ ਲਈ ਇਸ ਲਿੰਕ ਉੱਤੇ ਜਾਕੇ ਆਪਣੇ ਬਾਰੇ ਕੁਝ ਜਾਣਕਾਰੀ ਸਾਂਝੀ ਕਰੋ।--Satdeep Gill (ਗੱਲ-ਬਾਤ) 18:09, 17 ਜਨਵਰੀ 2016 (UTC)

Address Collection Notice[ਸੋਧੋ]

Hi there, thank you for contributing to Wikipedia Asian Month in November 2015. You are qualified to receive (a) postcard(s) but we did not hear your back in past two months, or it could be an error on Google's server or a mistake. If you still willing to receive one, please use this new surveyto submit your mailing address. The deadline will be March 20th.

--AddisWang (talk) 14:40, 9 March 2016 (UTC)

ਲੇਖ ਸੁਧਾਰ ਐਡਿਟਾਥਨ ਸਬੰਧੀ[ਸੋਧੋ]

ਸਤਿ ਸ਼੍ਰੀ ਅਕਾਲ ਜੀ, ਅਪ੍ਰੈਲ ਦੇ ਲੇਖ ਸੁਧਾਰ ਐਡਿਟਾਥਨ ਜੋ ਪੰਨੇ ਤੁਸੀਂ ਸੁਧਾਰੇ ਹਨ ਜ਼ਰਾ ਇੱਕ ਝਾਤ ਮਾਰ ਕੇ ਦੇਖ ਲਵੋ ਕਿ ਮੁਲਾਂਕਣ ਲਈ ਉਹ ਇਸ ਸੂਚੀ ਜੋੜੇ ਗਏ ਹਨ ਜਾਂ ਨਹੀਂ।ਜੇਕਰ ਤੁਹਾਡਾ ਕੋਈ ਲੇਖ ਸੂਚੀਬੱਧ ਹੋਣ ਤੋਂ ਰਹਿ ਹੋਵੇ ਤਾਂ ਇਸ ਬਾਰੇ ਮੈਨੂੰ ਸੂਚਿਤ ਕਰ ਦਿੱਤਾ ਜਾਵੇ। ਧੰਨਵਾਦ। --Satnam S Virdi (ਗੱਲ-ਬਾਤ) 16:42, 6 ਮਈ 2016 (UTC)

ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

Today's Article For Improvement star.svg ਲੇਖ ਸੁਧਾਰ ਐਡਿਟਾਥਾਨ

ਵਿਕੀਪੀਡੀਆ ਲੇਖ ਸੁਧਾਰ ਐਡਿਟਾਥਾਨ ਵਿੱਚ ਯੋਗਦਾਨ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!
ਉਮੀਦ ਹੈ ਕਿ ਤੁਸੀਂ ਅੱਗੇ ਵੀ ਇਸੇ ਤਰਾਂ ਹੀ ਆਪਣਾ ਯੋਗਦਾਨ ਦਿੰਦੇ ਰਹੋਗੇ।--Baljeet Bilaspur (ਗੱਲ-ਬਾਤ) 06:15, 8 ਮਈ 2016 (UTC)

Rio Olympics Edit-a-thon[ਸੋਧੋ]

Dear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute.

For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe)

Invitation from Wikipedia Asian Month[ਸੋਧੋ]

Hi Nitesh, I'm Addis Wang, one of the organizer of the Wikipedia Asian Month. I would like to invite you organize the Wikipedia Asian Month in upcoming November along with Satdeep. Please let me know your consideration and feel free to contact me on my meta talk page.--AddisWang (ਗੱਲ-ਬਾਤ) 22:13, 26 ਅਕਤੂਬਰ 2016 (UTC)

Nikolai Noskov[ਸੋਧੋ]

Namaste Nitesh Gill! Can you make an article in your Punjabi-language about singer Nikolai Noskov? If you create this article, I will be very grateful! Thank you! --89.110.7.24 13:06, 16 ਅਪਰੈਲ 2017 (UTC)

100ਵਿਕੀਦਿਨ ਪੂਰੇ ਕਰਨ 'ਤੇ ਤੁਹਾਡੇ ਲਈ ਇੱਕ ਬਾਰਨਸਟਾਰ[ਸੋਧੋ]

100wikidays-barnstar-2.png The #100wikidays Barnstar
Dear Nitesh Gill,

I award you this barnstar to commemorate the successful completion of your #100wikidays challenge which you had started on 1 March 2017! Please accept it as a token of my appreciation and respect for the tireless contributions you have made! Keep up the good great work!

Thank you!

- Satpal Dandiwal (ਗੱਲ-ਬਾਤ) 14:10, 15 ਸਤੰਬਰ 2017 (UTC)

A barnstar for you![ਸੋਧੋ]

Original Barnstar Hires.png The Original Barnstar
ਪੰਜਾਬੀ ਵਿਕੀਪੀਡੀਆ ਤੇ ਤੁਹਾਡੇ ਯੋਗਦਾਨ ਲਈ ਬਾਰਨਸਟਾਰ Tow (ਗੱਲ-ਬਾਤ) 19:39, 8 ਜਨਵਰੀ 2018 (UTC)

ਤੁਹਾਡੇ ਲਈ ਇੱਕ ਸਨਮਾਨ[ਸੋਧੋ]

Tireless Contributor Barnstar Hires.gif ਲਗਾਤਾਰ ਸਰਗਰਮ ਬਾਰਨਸਟਾਰ
ਤੁਸੀਂ ਪਿਛਲੇ ਸਮੇਂ ਤੋਂ ਲਗਾਤਾਰ ਵਿਕੀ ਉੱਤੇ ਆਪਣਾ ਯੋਗਦਾਨ ਪਾ ਰਹੇ ਹੋ। ਤੁਸੀਂ ਮਹਿਲਾਵਾਂ ਬਾਰੇ ਜ਼ਿਆਦਾਤਰ ਲੇਖ ਬਣਾਏ ਅਤੇ ਸੋਧੇ ਹਨ। ਇਹ ਬਹੁਤ ਹੀ ਸ਼ਾਨਦਾਰ ਕੰਮ ਹੈ। ਮੈਨੂੰ ਇਹ ਬਹੁਤ ਵਧੀਆ ਲੱਗਿਆ। ਤੁਹਾਡਾ ਬਹੁਤ-ਬਹੁਤ ਧੰਨਵਾਦ! Face-smile.svg Satpal Dandiwal (ਗੱਲ-ਬਾਤ) 10:07, 19 ਜਨਵਰੀ 2018 (UTC)

Thank you for keeping Wikipedia thriving in India[ਸੋਧੋ]

I wanted to drop in to express my gratitude for your participation in this important contest to increase articles in Indian languages. It’s been a joyful experience for me to see so many of you join this initiative. I’m writing to make it clear why it’s so important for us to succeed.

Almost one out of every five people on the planet lives in India. But there is a huge gap in coverage of Wikipedia articles in important languages across India.

This contest is a chance to show how serious we are about expanding access to knowledge across India, and the world. If we succeed at this, it will open doors for us to ensure that Wikipedia in India stays strong for years to come. I’m grateful for what you’re doing, and urge you to continue translating and writing missing articles.

Your efforts can change the future of Wikipedia in India.

You can find a list of articles to work on that are missing from Wikipedia right here:

https://meta.wikimedia.org/wiki/Supporting_Indian_Language_Wikipedias_Program/Contest/Topics

Thank you,

Jimmy Wales, Wikipedia Founder 18:18, 1 ਮਈ 2018 (UTC)

ਵਿਕੀਪਰਿਯੋਜਨਾ ਮਹਿਲਾ ਬਾਰੇ[ਸੋਧੋ]

@Nitesh Gill ਜੀ! ਤੁਸੀਂ ਲਗਾਤਾਰ ਮਹਿਲਾਵਾਂ ਬਾਰੇ ਲੇਖ ਬਣਾ ਰਹੇ ਹੋ ਅਤੇ ਸੋਧ ਰਹੇ ਹੋ. ਕਿਰਪਾ ਕਰਕੇ ਵਿਕੀਪਰਿਯੋਜਨਾ ਮਹਿਲਾ ਵੀ ਵੇਖੋ ਅਤੇ ਇਸ ਸਫੇ ਤੇ ਜਾ ਕੇ ਇਸ ਪਰਿਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਹੋ. ਧੰਨਵਾਦ - Satpal Dandiwal (talk) |Contribs) 06:17, 9 ਮਈ 2018 (UTC)