ਸਮੱਗਰੀ 'ਤੇ ਜਾਓ

ਮਾਰੀਅਨ ਇਲੀਚ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Marian Ilitch" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

15:48, 2 ਦਸੰਬਰ 2017 ਦਾ ਦੁਹਰਾਅ

Marian Ilitch
ਜਨਮ
Marian Bayoff

(1933-01-07) ਜਨਵਰੀ 7, 1933 (ਉਮਰ 91)
ਨਾਗਰਿਕਤਾAmerican
ਪੇਸ਼ਾentrepreneur, owner of Detroit Tigers & Detroit Red Wings, founder of Little Caesars Pizza
ਜੀਵਨ ਸਾਥੀ
(ਵਿ. 1955; ਮੌਤ 2017)
ਬੱਚੇ7

ਮਾਰੀਅਨ ਬੇਅਆਫ਼ ਇਲੀਚ (ਜਨਮ 7 ਜਨਵਰੀ, 1933) ਇੱਕ ਅਮਰੀਕੀ ਬਿਜ਼ਨਸਵੁਮੈਨ ਹੈ, ਜਿਸਨੇ ਆਪਣੇ ਮ੍ਰਿਤਕ ਪਤੀ ਨਾਲ ਮਿਲਕੇ ਲਿਟਲ ਕੇਸਾਰਸ ਪੀਜ਼ਾ ਦੀ ਸਹਿ-ਸਥਾਪਨਾ ਕੀਤੀ।

ਨਿੱਜੀ ਜੀਵਨ

ਮਾਰੀਅਨ ਬੇਅਆਫ਼ ਦਾ ਜਨਮ 1933 ਵਿੱਚ ਹੋਇਆ[2][3] ਅਤੇ ਡੀਅਰਬੋਰਨ, ਮਿਸ਼ੀਗਨ ਵਿੱਚ ਵੱਡੀ ਹੋਈ, ਮੈਸਡੋਨੀਅਨ ਪ੍ਰਵਾਸੀ ਦੀ ਧੀ ਹੈ।[4]

ਇਹ ਆਪਣੇ ਭਵਿੱਖ ਦੇ ਪਤੀ ਮਾਈਕ ਇਲੀਚ ਮੁਲਾਕਾਤ ਕਰਦੀ ਸੀ, ਜੋ ਮੈਸੇਡੋਨੀਆ ਅਵਾਸੀਆਂ ਦਾ  ਬੱਚਾ ਸੀ। ਇਕ ਸਾਲ ਬਾਅਦ, ਉਨ੍ਹਾਂ ਨੇ ਵਿਆਹ ਕਰਵਾ ਲਿਆ। ਇਸ ਜੋੜੇ ਦੇ ਕੋਲ ਸੱਤ ਬੱਚੇ ਹਨ।

ਹਵਾਲੇ

  1. 1.0 1.1 "Marian Ilitch". Forbes. Retrieved 13 March 2017.
  2. [1]
  3. [2]
  4. The Ilitch Family, Little Caesars

ਬਾਹਰੀ ਲਿੰਕ