ਸਮੱਗਰੀ 'ਤੇ ਜਾਓ

ਪੰਜਾਬੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ: ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"Punjabi International Film Festival" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
(ਕੋਈ ਫ਼ਰਕ ਨਹੀਂ)

16:29, 28 ਜੁਲਾਈ 2018 ਦਾ ਦੁਹਰਾਅ

ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ
ਜਗ੍ਹਾਟੋਰਾਂਟੋ, ਓਂਟਾਰੀਓ, ਕੈਨੇਡਾ

Founded2012ਭਾਸ਼ਾ

ਪੰਜਾਬੀ
ਅੰਗਰੇਜ਼ੀ

www.pifftoronto.comਪੰਜਾਬੀ ਅੰਤਰਰਾਸ਼ਟਰੀ ਫਿਲਮ ਉਤਸਵ (ਅੰਗ੍ਰੇਜ਼ੀ: Punjabi International Film Festival)[1] ਇੱਕ ਜਨਤਕ ਤੌਰ ਤੇ ਆਯੋਜਿਤ ਫਿਲਮ ਤਿਉਹਾਰ ਹੈ।

ਪਹਿਲਾ ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ 18 ਮਈ ਤੋਂ 21 ਮਈ 2012 ਤਕ ਆਯੋਜਿਤ ਕੀਤਾ ਗਿਆ।[2][3]

ਇਹ ਦੁਨੀਆ ਭਰ ਤੋਂ ਪੰਜਾਬੀ ਸਭਿਆਚਾਰ ਅਤੇ ਪਛਾਣ ਦੇ ਵਿਸ਼ਿਆਂ 'ਤੇ ਆਧਾਰਿਤ ਸਭ ਤੋਂ ਵਧੀਆ ਫੀਚਰ ਫਿਲਮਾਂ, ਡਾਕੂਮੈਂਟਰੀ ਅਤੇ ਛੋਟੀਆਂ ਫਿਲਮਾਂ ਨੂੰ ਸਨਮਾਨਿਤ ਕਰਦਾ ਹੈ।

  1. "Punjabi International Film Festival (PIFF) - Toronto". CinemaPunjabi.com. 2012. Retrieved June 2, 2012. {{cite web}}: External link in |publisher= (help)External link in |publisher= (help)
  2. "The First ever Punjabi International Film Festival 2012". SummerFunGuide.ca. Retrieved June 2, 2012. {{cite web}}: External link in |publisher= (help)External link in |publisher= (help)
  3. "Stars Power First everPunjabi International Film Festival". WeeklyVoice.com. 2012. Retrieved June 2, 2012. {{cite web}}: External link in |publisher= (help)External link in |publisher= (help)