ਵਰਤੋਂਕਾਰ:Jagmit Singh Brar
ਦਿੱਖ

ਮੈਂ ਜਗਮੀਤ ਸਿੰਘ ਬਰਾੜ ਵਾਸੀ ਪਿੰਡ ਘੁੱਦੂ ਵਾਲਾ, ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਹਾਂ। ਮੈਨੂੰ ਪੰਜਾਬੀ ਸਾਹਿਤ ਅਤੇ ਖੇਤੀਬਾੜੀ ਕਿੱਤੇ ਨਾਲ ਸਬੰਧਿਤ ਲਿਖਣ ਤੇ ਪੜਨ ਦਾ ਸ਼ੌਕ ਹੈ। ਮੇਰੀ ਪੜਾਈ ਤੇ ਕਿੱਤਾ ਵੀ ਖੇਤੀਬਾੜੀ ਵਿਸ਼ੇ ਨਾਲ ਹੀ ਸੰਬੰਧਿਤ ਹੈ। ਇਸ ਤੋਂ ਇਲਾਵਾ ਮੈਂ ਖੇਡ ਜਗਤ ਵਿੱਚ ਫੁੱਟਬਾਲ ਤੇ ਵਾਲੀਬਾਲ ਵਿੱਚ ਰੁਚੀ ਰੱਖਦਾ ਹਾਂ।

ਪੜਾਈ
[ਸੋਧੋ]- 2014 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਬੀ. ਐਸ ਸੀ. ਖੇਤੀਬਾੜੀ
- 2017 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਐਮ. ਐਸ ਸੀ. ਐਗਰੀਕਲਚਰ ਐਕਸਟੈਨਸ਼ਨ (ਪਸਾਰ ਸਿੱਖਿਆ)
ਕਿੱਤਾ
[ਸੋਧੋ]- 2017 ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਿੱਚ ਬਤੌਰ ਖੇਤੀਬਾੜੀ ਸਬ-ਇੰਸਪੈਕਟਰ ਵਜੋਂ ਕੰਮ ਕਰ ਰਿਹਾਂ ਹਾਂ।
ਵਿੱਕੀ ਯੋਗਦਾਨ
[ਸੋਧੋ]- ਵਿਕੀ ਉੱਤੇ ਮੇਰੇ ਯੋਗਦਾਨ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ