ਗੋਰਖ ਉਪਨਿਸ਼ਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਰਖ ਉਪਨਿਸ਼ਦ ਪੰਜਾਬੀ ਦੇ ਪਹਿਲੇ ਵਾਰਤਕਕਾਰ ਮੰਨੇ ਜਾਂਦੇ ਗੋਰਖ ਨਾਥ ਜੋਗੀ ਦੁਆਰਾ ਲਿਖੀ ਇੱਕ ਰਚਨਾ ਹੈ। ਇਸ ਰਚਨਾ ਦਾ ਵੇਰਵਾ ਭਾਸ਼ਾ ਵਿਭਾਗ, ਪੰਜਾਬ ਦੀ ਕਿਤਾਬ "ਪੰਜਾਬੀ ਸਾਹਿਤ ਦਾ ਇਤਿਹਾਸ (ਭਾਗ ਪਹਿਲਾ)" ਵਿੱਚੋਂ ਲਿਆ ਗਿਆ ਹੈ।[1]

ਹਵਾਲੇ[ਸੋਧੋ]

  1. ਸਤਨਾਮ ਸਿੰਘ ਜੱਸਲ, ਬੂਟਾ ਸਿੰਘ ਬਰਾੜ, ਰਾਜਿੰਦਰ ਪਾਲ ਸਿੰਘ ਬਰਾੜ (2011). ਵਾਰਤਕ ਵਿਰਸਾ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 78. ISBN 978-81-302-0092-7.{{cite book}}: CS1 maint: multiple names: authors list (link)