ਮੈਕਬਥ (1971 ਫ਼ਿਲਮ)
ਦਿੱਖ
ਮੈਕਬੈਥ | |
---|---|
ਨਿਰਦੇਸ਼ਕ | ਰੋਮਨ ਪੋਲਾਂਸਕੀ |
ਸਕਰੀਨਪਲੇਅ | ਰੋਮਨ ਪੋਲਾਂਸਕੀ ਕੈਨੇਥ ਟਾਈਨੈਨ |
ਨਿਰਮਾਤਾ | ਐਂਡਰਿਊ ਬ੍ਰੌਨਜ਼ਬਰਗ ਹਿਊ ਹੈਫਨਰ ਵਿਕਟਰ ਲੋਨਜ਼ |
ਸਿਤਾਰੇ | ਜੋਨ ਫਿੰਚ ਫਰਾਂਸਿਸਕਾ ਐਨਿਸ |
ਸਿਨੇਮਾਕਾਰ | ਗਿਲ ਟੇਲਰ |
ਸੰਪਾਦਕ | ਐਲੇਸਟੇਅਰ ਮੈਕਲੇਨਟਾਇਰ |
ਸੰਗੀਤਕਾਰ | ਦ ਥਰਡ ਈਅਰ ਬੈਂਡ |
ਪ੍ਰੋਡਕਸ਼ਨ ਕੰਪਨੀਆਂ | ਕੈਲੀਬਨ ਫ਼ਿਲਮਜ਼ ਪਲੇਬੁਆਏ ਪ੍ਰੋਡਕਸ਼ਨਜ਼ |
ਡਿਸਟ੍ਰੀਬਿਊਟਰ | ਕੋਲੰਬੀਆ ਪਿਕਚਰਜ਼ |
ਰਿਲੀਜ਼ ਮਿਤੀਆਂ | 13 ਅਕਤੂਬਰ 1971(ਯੂ. ਐੱਸ.), 2 ਫਰਵਰੀ 1972 (ਯੂ. ਕੇ.) |
ਮਿਆਦ | 140 ਮਿੰਟ |
ਦੇਸ਼ | ਯੂਨਾਈਟਡ ਕਿੰਗਡਮ ਯੂਨਾਈਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਮੈਕਬੈਥ ਵਿਲੀਅਮ ਸ਼ੇਕਸਪੀਅਰ ਦੇ ਮੈਕਬੈਥ (ਤਕਰੀਬਨ 1603–1607) 'ਤੇ ਅਧਾਰਿਤ ਰੋਮਨ ਪੋਲਾਂਸਕੀ ਦੀ ਨਿਰਦੇਸ਼ਿਤ 1971 ਦੀ ਬ੍ਰਿਟਿਸ਼-ਅਮਰੀਕੀ ਡਰਾਮਾ-ਡਰਾਵਣੀ ਅੰਗਰੇਜ਼ੀ ਫ਼ਿਲਮ ਹੈ।[1]
ਹਵਾਲੇ
[ਸੋਧੋ]- ↑ Ain-Krupa, Julia Roman Polanski: A Life in Exile ABC-Clio Santa Barbara California 2010 pages 78-79
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |