ਮੈਕਬਥ (1971 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਕਬੈਥ
ਥੀਏਟਰੀਕਲ ਰਿਲੀਜ਼ ਪੋਸਟਰ
ਨਿਰਦੇਸ਼ਕਰੋਮਨ ਪੋਲਾਂਸਕੀ
ਸਕਰੀਨਪਲੇਅਰੋਮਨ ਪੋਲਾਂਸਕੀ
ਕੈਨੇਥ ਟਾਈਨੈਨ
ਨਿਰਮਾਤਾਐਂਡਰਿਊ ਬ੍ਰੌਨਜ਼ਬਰਗ
ਹਿਊ ਹੈਫਨਰ
ਵਿਕਟਰ ਲੋਨਜ਼
ਸਿਤਾਰੇਜੋਨ ਫਿੰਚ
ਫਰਾਂਸਿਸਕਾ ਐਨਿਸ
ਸਿਨੇਮਾਕਾਰਗਿਲ ਟੇਲਰ
ਸੰਪਾਦਕਐਲੇਸਟੇਅਰ ਮੈਕਲੇਨਟਾਇਰ
ਸੰਗੀਤਕਾਰਦ ਥਰਡ ਈਅਰ ਬੈਂਡ
ਪ੍ਰੋਡਕਸ਼ਨ
ਕੰਪਨੀਆਂ
ਕੈਲੀਬਨ ਫ਼ਿਲਮਜ਼
ਪਲੇਬੁਆਏ ਪ੍ਰੋਡਕਸ਼ਨਜ਼
ਡਿਸਟ੍ਰੀਬਿਊਟਰਕੋਲੰਬੀਆ ਪਿਕਚਰਜ਼
ਰਿਲੀਜ਼ ਮਿਤੀਆਂ
13 ਅਕਤੂਬਰ 1971(ਯੂ. ਐੱਸ.), 2 ਫਰਵਰੀ 1972 (ਯੂ. ਕੇ.)
ਮਿਆਦ
140 ਮਿੰਟ
ਦੇਸ਼ਯੂਨਾਈਟਡ ਕਿੰਗਡਮ
ਯੂਨਾਈਟਡ ਸਟੇਟਸ
ਭਾਸ਼ਾਅੰਗਰੇਜ਼ੀ

ਮੈਕਬੈਥ ਵਿਲੀਅਮ ਸ਼ੇਕਸਪੀਅਰ ਦੇ ਮੈਕਬੈਥ (ਤਕਰੀਬਨ 1603–1607) 'ਤੇ ਅਧਾਰਿਤ ਰੋਮਨ ਪੋਲਾਂਸਕੀ ਦੀ ਨਿਰਦੇਸ਼ਿਤ 1971 ਦੀ ਬ੍ਰਿਟਿਸ਼-ਅਮਰੀਕੀ ਡਰਾਮਾ-ਡਰਾਵਣੀ ਅੰਗਰੇਜ਼ੀ ਫ਼ਿਲਮ ਹੈ।[1]

ਹਵਾਲੇ[ਸੋਧੋ]

  1. Ain-Krupa, Julia Roman Polanski: A Life in Exile ABC-Clio Santa Barbara California 2010 pages 78-79