ਦੂਸਰੇ ਵਿਸ਼ਵ ਯੁੱਧ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੂਸਰੇ ਵਿਸ਼ਵ ਯੁੱਧ ਦੇ ਸਮੇਂ ਭਾਰਤ ਬਰਤਾਨਵੀ ਬਸਤੀ ਸੀ। ਇਸ ਲਈ ਬਰਤਾਨਵੀ ਭਾਰਤ ਨੇ ਵੀ ਬਰਤਾਨੀਆ ਦੇ ਨਾਲ ਹੀ ਨਾਜੀ ਜਰਮਨੀ ਦੇ ਵਿਰੁੱਧ ਸਤੰਬਰ 1939 ਵਿੱਚ ਵਿੱਚ ਲੜਾਈ ਦੀ ਘੋਸ਼ਣਾ ਕਰ ਦਿੱਤੀ।[1] ਬਰਤਾਨਵੀ ਰਾਜ ਨੇ 25 ਲੱਖ ਤੋਂ ਜਿਆਦਾ ਫੌਜੀ ਲੜਾਈ ਲਈ ਭੇਜੇ ਜਿਹਨਾਂ ਨੇ ਬਰਤਾਨਵੀ ਦੀ ਕਮਾਂਡ ਦੇ ਅਧੀਨ ਧੁਰੀ ਸ਼ਕਤੀਆਂ ਦੇ ਵਿਰੁੱਧ ਜੰਗ ਲੜੀ। ਇਸਦੇ ਇਲਾਵਾ ਸਾਰੇ ਦੇਸੀ ਰਿਆਸਤਾਂ ਨੇ ਲੜਾਈ ਲਈ ਵੱਡੀ ਮਾਤਰਾ ਵਿੱਚ ਅੰਗਰੇਜਾਂ ਨੂੰ ਧਨਰਾਸ਼ੀ ਪ੍ਰਦਾਨ ਕੀਤੀ।[2]

ਹਵਾਲੇ[ਸੋਧੋ]

  1. Kux, Dennis. India and the United States: estranged democracies, 1941-1991. DIANE Publishing, 1992. ISBN 9781428981898.
  2. "Karnataka / Gulbarga News: Police yet to make headway in missing plane case". The Hindu. 2006-05-05. Archived from the original on 2014-03-13. Retrieved 2013-06-01. {{cite web}}: Unknown parameter |dead-url= ignored (|url-status= suggested) (help)