ਕਹਾਵਤ
ਦਿੱਖ
ਕਹਾਵਤ ਸ਼ਬਦ ਦਾ ਮੂਲ "ਕਥਾਵਤ" ਮੰਨਿਆ ਜਾਂਦਾ ਹੈ। ਇਸ ਵਿੱਚ ਕਿਸੇ ਦੀ ਦਿਮਾਗ਼ੀ ਸਮਰੱਥਾ ਪਰਖ਼ਣ ਲਈ ਕੋਈ ਗੱਲ/ਬਾਤ ਕਹੀ ਜਾਂਦੀ ਹੈ। ਕਹਾਵਤਾਂ ਦਾ ਲੋਕ ਮਾਨਸਿਕਤਾ ਨਾਲ਼ ਬਹੁਤ ਗ਼ਹਿਰਾ ਨਾਤਾ ਹੈ ਤੇ ਇਹਨਾਂ ਦਾ ਮਕ਼ਸਦ ਲੋਕ-ਮਾਨਸਿਕਤਾ ਨੂੰ ਨਿਖ਼ਾਰਨਾ ਹੈ।[1]
ਸ਼ਬਦ ਉਤਪਤੀ
[ਸੋਧੋ]ਪ੍ਰਕਿਰਤ ਭਾਸ਼ਾਵਿੱਚ 'ਥ' ਦਾ ਉੱਚਾਰਣ ਨਾ ਹੋਣ ਕਾਰਨ 'ਹ' ਦੀ ਵਰਤੋਂ ਹੋਣ ਲੱਗੀ। ਇਸ ਨੂੰ ਪੰਜਾਬੀ ਵਿੱਚ ਅਖਾਣ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।
ਉਦਾਹਰਣ
[ਸੋਧੋ]ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ।(ਸੂਈ-ਧਾਗਾ)
ਹਵਾਲਾ
[ਸੋਧੋ]- ↑ ਲੋਕ ਆਖਦੇ ਹਨ, ਵਣਜਾਰਾ ਬੇਦੀ, 2006