ਸਮੱਗਰੀ 'ਤੇ ਜਾਓ

ਕਹਾਵਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਹਾਵਤ ਸ਼ਬਦ ਦਾ ਮੂਲ "ਕਥਾਵਤ" ਮੰਨਿਆ ਜਾਂਦਾ ਹੈ। ਇਸ ਵਿੱਚ ਕਿਸੇ ਦੀ ਦਿਮਾਗ਼ੀ ਸਮਰੱਥਾ ਪਰਖ਼ਣ ਲਈ ਕੋਈ ਗੱਲ/ਬਾਤ ਕਹੀ ਜਾਂਦੀ ਹੈ। ਕਹਾਵਤਾਂ ਦਾ ਲੋਕ ਮਾਨਸਿਕਤਾ ਨਾਲ਼ ਬਹੁਤ ਗ਼ਹਿਰਾ ਨਾਤਾ ਹੈ ਤੇ ਇਹਨਾਂ ਦਾ ਮਕ਼ਸਦ ਲੋਕ-ਮਾਨਸਿਕਤਾ ਨੂੰ ਨਿਖ਼ਾਰਨਾ ਹੈ।[1]

ਸ਼ਬਦ ਉਤਪਤੀ

[ਸੋਧੋ]

ਪ੍ਰਕਿਰਤ ਭਾਸ਼ਾਵਿੱਚ 'ਥ' ਦਾ ਉੱਚਾਰਣ ਨਾ ਹੋਣ ਕਾਰਨ 'ਹ' ਦੀ ਵਰਤੋਂ ਹੋਣ ਲੱਗੀ। ਇਸ ਨੂੰ ਪੰਜਾਬੀ ਵਿੱਚ ਅਖਾਣ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ।

ਉਦਾਹਰਣ

[ਸੋਧੋ]

ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ।(ਸੂਈ-ਧਾਗਾ)

ਹਵਾਲਾ

[ਸੋਧੋ]
  1. ਲੋਕ ਆਖਦੇ ਹਨ, ਵਣਜਾਰਾ ਬੇਦੀ, 2006