ਹੇਰ
ਦਿੱਖ
ਪਿੰਡ ਹੇਰ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਦਾ ਹੈ। ਇਹ ਅਜਨਾਲਾ ਰੋਡ ਤੇ ਸਥਿਤ ਹੈ ਤੇ ਇਸ ਦੇ ਨੇੜੇ ਰਾਜਾ ਸਾਸੀ ਏਅਰਪੋਰਟ ਵੀ ਲੱਗਦਾ ਜੋ ਕਿ ਇਥੋ 3 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਸ਼ਾਂਨ ਇਸ ਦਾ ਡੈਸਕਟੋਪ ਹੈ ਤੇ ਇਸ ਪਿੰਡ ਦੀਆਂ ਜਮੀਨਾ ਬਹੁਤ ਮਹਿਗੀਆਂ ਹਨ।
ਇਸ ਪਿੰਡ ਵਿੱਚ ਪੰਜ਼ ਗੁਰਦੁਆਂਰੇ ਸਾਹਿਬ ਹਨ .ਜ਼ਿਨਾਂ ਦੇ ਨਾਮ ਹਨ 1 ਗੁਰਦੁਆਂਰਾਂ ਲੋਹ ਸਾਹਿਬ 2 ਗੁਰਦੁਆਂਰਾਂ ਬਾਬਾ ਪੱਲਾ ਸਾਹਿਬ 3 ਵੱਡਾ ਗੁਰਦੁਆਂਰਾਂ 4 ਗੁਰਦੁਆਂਰਾ ਬਾਬਾ ਹਰੀ ਸਿੰਘ 5 ਗੁਰਦੁਆਂਰਾ ਬਾਬਾ ਜ਼ੀਵਨ ਸਿੰਘ
1 ਗੁਰੂਦੁਆਂਰਾਂ ਲੋਹ ਸਾਹਿਬ ਵਿੱਚ ਰੋਜ਼ ਲੰਗਰ ਲੱਗਦਾ ਦੇ ਇਹ ਗੁਰੂਦੁਆਂਰਾ ਸਾਹਿਬ ਮੇਨ ਰੋਡ ਦੇ ਨੇੜੈ ਸਥਿਤ ਹੈ 2
ਇਸ ਪਿੰਡ ਵਿੱਚ ਹਰ ਐਤਵਾਰ ਨੂੰ ਸੁੱਕੀ ਦਰਦ ਦਾ ਫਾਂਡਾ ਵੀ ਕੀਤਾ ਜ਼ਾਦਾ ਹੈ
ਇਥੇ ੳੋਮੇਕਸ ਮਾਂਲ ਵੀ ਹੈ
ਇਸ ਪਿੰਡ ਵਿੱਚ ਚਾਰ ਢਾਬੇ ਹਨ