ਹੇਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਿੰਡ ਹੇਰ ਜ਼ਿਲ੍ਹਾ ਅੰਮ੍ਰਿਤਸਰ ਦੇ ਅਧੀਨ ਆਉਦਾ ਹੈ। ਇਹ ਅਜਨਾਲਾ ਰੋਡ ਤੇ ਸਥਿਤ ਹੈ ਤੇ ਇਸ ਦੇ ਨੇੜੇ ਰਾਜਾ ਸਾਸੀ ਏਅਰਪੋਰਟ ਵੀ ਲੱਗਦਾ ਜੋ ਕਿ ਇਥੋ 3 ਕਿਲੋਮੀਟਰ ਦੂਰ ਹੈ। ਇਸ ਪਿੰਡ ਦੀ ਸ਼ਾਂਨ ਇਸ ਦਾ ਡੈਸਕਟੋਪ ਹੈ ਤੇ ਇਸ ਪਿੰਡ ਦੀਆਂ ਜਮੀਨਾ ਬਹੁਤ ਮਹਿਗੀਆਂ ਹਨ।

ਇਸ ਪਿੰਡ ਵਿੱਚ ਪੰਜ਼ ਗੁਰਦੁਆਂਰੇ ਸਾਹਿਬ ਹਨ .ਜ਼ਿਨਾਂ ਦੇ ਨਾਮ ਹਨ 1 ਗੁਰਦੁਆਂਰਾਂ ਲੋਹ ਸਾਹਿਬ 2 ਗੁਰਦੁਆਂਰਾਂ ਬਾਬਾ ਪੱਲਾ ਸਾਹਿਬ 3 ਵੱਡਾ ਗੁਰਦੁਅਾਂਰਾਂ 4 ਗੁਰਦੁਆਂਰਾ ਬਾਬਾ ਹਰੀ ਸਿੰਘ 5 ਗੁਰਦੁਆਂਰਾ ਬਾਬਾ ਜ਼ੀਵਨ ਸਿੰਘ

1 ਗੁਰੂਦੁਆਂਰਾਂ ਲੋਹ ਸਾਹਿਬ ਵਿੱਚ ਰੋਜ਼ ਲੰਗਰ ਲੱਗਦਾ ਦੇ ਇਹ ਗੁਰੂਦੁਆਂਰਾ ਸਾਹਿਬ ਮੇਨ ਰੋਡ ਦੇ ਨੇੜੈ ਸਥਿਤ ਹੈ 2

ਇਸ ਪਿੰਡ ਵਿਚ ਹਰ ਐਤਵਾਰ ਨੂੰ ਸੁੱਕੀ ਦਰਦ ਦਾ ਫਾਂਡਾ ਵੀ ਕੀਤਾ ਜ਼ਾਦਾ ਹੈ

ਇਥੇ ੳੋਮੇਕਸ ਮਾਂਲ ਵੀ ਹੈ

ਇਸ ਪਿੰਡ ਵਿਚ ਚਾਰ ਢਾਬੇ ਹਨ