ਰਾਜਸੀ ਅਵਚੇਤਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
The Political Unconscious: Narrative as a Socially Symbolic Act
ਤਸਵੀਰ:The Political Unconscious.jpg
ਕਵਰ 1982 Cornell University Press ਡੀਸ਼ਨ
ਲੇਖਕਫਰੈਡਰਿਕ ਜੇਮਸਨ
ਦੇਸ਼United States
ਭਾਸ਼ਾਅੰਗਰੇਜ਼ੀ
ਵਿਸ਼ਾਸਾਹਿਤਕ ਆਲੋਚਨਾ
ਪ੍ਰਕਾਸ਼ਨ1981
ਮੀਡੀਆ ਕਿਸਮPrint
ਆਈ.ਐਸ.ਬੀ.ਐਨ.978-0801492228

ਰਾਜਸੀ ਅਵਚੇਤਨ: ਸਮਾਜਕ ਤੌਰ ਤੇ ਇੱਕ ਪ੍ਰਤੀਕਾਤਮਿਕ ਐਕਟ ਵਜੋਂ ਬਿਰਤਾਂਤ (The Political Unconscious: Narrative as a Socially Symbolic Act ) ਇੱਕ ਮਾਰਕਸਵਾਦੀ ਸਾਹਿਤ ਸਾਸ਼ਤਰੀ ਫਰੈਡਰਿਕ ਜੇਮਸਨ ਦੀ ਲਿਖੀ ਇੱਕ 1981 ਦੀ ਅੰਗਰੇਜ਼ੀ ਕਿਤਾਬ ਹੈ। ਇਹ ਅਕਸਰ ਹਵਾਲਿਆਂ ਦੇ ਤੌਰ ਤੇ ਵਰਤੀ ਜਾਣ ਵਾਲੀ ਇੱਕ ਸ਼ਕਤੀਸ਼ਾਲੀ ਸੰਖੇਪ ਜਾਣਕਾਰੀ ਅਤੇ ਵਿਧੀਮੂਲਕ ਗਾਈਡ, ਜੇਮਸਨ ਦਾ ਉਹ ਕੰਮ ਹੈ, ਜਿਸ ਨੇ ਵੱਡਾ ਅਸਰ ਪਾਇਆ ਹੈ। ਇਹ ਕਿਤਾਬ ਕੇ ਵਿਲੀਅਮ ਸੀ. ਡੋਲਿੰਗ ਦੀ ਇੱਕ ਕਮੈਂਟਰੀ, ਜੇਮਸਨ, ਅਲਥੂਜਰ, ਮਾਰਕਸ (1984) ਦਾ ਵਿਸ਼ਾ ਰਹੀ, ਜਿਸਦਾ ਵਿਸ਼ਵਾਸ ਹੈ, ਕਿ ਇਸ ਦੇ ਮੁੱਖ ਵਿਚਾਰ ਦੀ ਰੂਪਰੇਖਾ ਪਹਿਲਾਂ ਟੈਰੀ ਈਗਲਟਨ ਨੇ ਦਿੱਤੀ ਸੀ ਅਤੇ ਨੋਟ ਕਰਦਾ ਹੈ, ਕਿ ਇਹ ਅਲਗਿਰਦਾਸ ਜੂਲੀਅਨ ਗ੍ਰੇਮਾਸ, ਨੋਰਥਰੋਪ ਫ੍ਰਾਈ, ਹੈਨਸ-ਗਿਓਰਗ ਗਾਡਾਮੇਰ, ਅਤੇ ਲੇਵੀ ਸਤਰੋਸ ਵਰਗੇ ਚਿੰਤਕਾਂ ਦੁਆਰਾ ਪ੍ਰਭਾਵਿਤ ਹੋਇਆ ਹੈ। ਜੇਮਸਨ ਦਾ ਵਿਆਿਖਿਆਤਿਕ ਫਰੇਮਵਰਕ ਹੈ, ਸਮੇਤ ਉਸ ਦੇ ਨਵ-ਲਾਕਾਂਈ ਅਵਚੇਤਨ ਵਿਚਾਰਧਾਰਾ ਦੇ ਵਿਚਾਰ ਅਤੇ ਉਸ ਵਲੋਂ ਸੰਰਚਨਾਤਮਿਕ ਕਾਰਨਿਕਤਾ ਦੀ ਵਰਤੋਂ ਰਾਹੀਂ ਮਾਰਕਸਵਾਦੀ ਅਤੇ ਉੱਤਰ-ਮਾਰਕਸਵਾਦੀ ਨਜ਼ਰੀਆਂ ਦੇ ਮਿਲਾਪ ਤੱਕ ਲੂਈਸ ਅਲਥੂਜਰ ਤੋਂ ਉਧਾਰ ਲਿਆ ਗਿਆ ਹੈ।[1]

ਇਹ ਕਿਤਾਬ ਜੇਮਸਨ ਦੇ ਸਭ ਤੋਂ ਮਸ਼ਹੂਰ ਵਿਅੰਗ ਟਿੱਪਣੀ (ਬੌਨਸ ਮੋਟਸ), 'ਹਮੇਸ਼ਾਂ ਇਤਿਹਾਸਕਾਰੀ ਕਰੋ!' ਨਾਲ ਸ਼ੁਰੂ ਹੁੰਦੀ ਹੈ। [2]

ਹਵਾਲੇ[ਸੋਧੋ]

  1. Crews, Frederick (1986). Skeptical Engagements. Oxford: Oxford University Press. pp. 148–149. ISBN 0-19-503950-5.
  2. Fredric Jameson, The Political Unconscious: Narrative as a Social Symbolic Act (London: Methuen, 1981), p. 9.