ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ
ਦਿੱਖ
ONGC Logo | |
ਕਿਸਮ | ਲੋਕ ਭਾਈਵਾਲ |
---|---|
ਐੱਨਐੱਸਈ: ONGC ਬੀਐੱਸਈ: 500312 BSE SENSEX Constituent CNX Nifty Constituent | |
ISIN | INE213A01029 |
ਸਥਾਪਨਾ | 14 ਅਗਸਤ 1956 |
ਮੁੱਖ ਦਫ਼ਤਰ | ਤੇਲ ਭਵਨ, ਦੇਹਰਾਦੂਨ, ਭਾਰਤ |
ਮੁੱਖ ਲੋਕ | ਡੀ.ਕੇ.ਸ਼ਰਾਫ (ਚੇਅਰਮੇਨ & ਪ੍ਰਬੰਧਕੀ ਨੇਰਦੇਸ਼ਕ) |
ਕਮਾਈ | US$ 27.6 billion (2012)[1][2] |
US$ 5.4 billion (2012)[1][2] | |
US$ 3.8 billion (2012)[1][2] | |
ਕੁੱਲ ਸੰਪਤੀ | US$ 43.01 billion (2012)[1] |
ਕੁੱਲ ਇਕੁਇਟੀ | US$ 25.74 billion (2012)[1] |
ਕਰਮਚਾਰੀ | 32,923 (Mar-2013)[1] |
Divisions | MRPL ONGC Videsh Ltd. |
ਵੈੱਬਸਾਈਟ | www |
ਉੱਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ' (ONGC) ਭਾਰਤ ਦੀ ਬਹੁਕੌਮੀ ਤੇਲ ਅਤੇ ਗੈਸ ਕੰਪਨੀ ਹੈ, ਜਿਸਦਾ ਮੁੱਖ ਦਫਤਰ ਦੇਹਰਾਦੂਨ (ਉਤਰਾਖੰਡ) ਵਿੱਚ ਹੈ। ਇਹ ਭਾਰਤ ਸਰਕਾਰ ਦੀ ਪਬਲਿਕ ਭਾਈਵਾਲ ਕੰਪਨੀ ਹੈ, ਜਿਸਦਾ ਸਿਧਾ ਕੰਟਰੋਲ ਤੇਲ ਅਤੇ ਗੈਸ ਮੰਤਰਾਲੇ ਕੋਲ ਹੈ। ਇਹ ਭਾਰਤ ਦੀ ਸਬ ਤੋ ਵੱਡੀ ਤੇਲ ਅਤੇ ਗੈਸ ਦੀ ਖੋਜ ਅਤੇ ਉਤਪਾਦਨ ਕੰਪਨੀ ਹੈ। ਇਹ ਭਾਰਤ ਦਾ 69% ਕਚੇ ਤੇਲ ਦਾ ਉਤਪਾਦਨ ਕਰਦੀ ਹੈ ਜੋ ਕਿ ਭਾਰਤ ਦੀ 30% ਤੇਲ ਦੀ ਮੰਗ ਪੂਰੀ ਕਰਦਾ ਹੈ। ਅਤੇ ਲਗਪਗ 69% ਕੁਦਰਤੀ ਗੈਸ ਦਾ ਉਤਪਾਦਨ ਕਰਦੀ ਹੈ।