ਦੇਹਰਾਦੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Dehradun
देहरादून
ਗੁਣਕ: 30°18′57″N 78°21′31″E / 30.3157°N 78.3586°E / 30.3157; 78.3586
ਦੇਸ਼  ਭਾਰਤ
ਰਾਜ ਉੱਤਰਾਖੰਡ
ਜ਼ਿਲ੍ਹਾ ਦੇਹਰਾਦੂਨ
ਉਚਾਈ ੪੪੦
ਅਬਾਦੀ (੨੦੧੧)[੧]
 - ਮਹਾਂਨਗਰੀ ਸ਼ਹਿਰ ੫,੭੮,੪੨੦
 - ਮੁੱਖ-ਨਗਰ[੨] ੧੭,੧੪,੨੨੩
ਭਾਸ਼ਾਵਾਂ
 - ਅਧਿਕਾਰਕ ਅੰਗਰੇਜ਼ੀ, ਹਿੰਦੀ, ਸੰਸਕ੍ਰਿਤ
ਸਮਾਂ ਜੋਨ ਭਾਰਤੀ ਮਿਆਰੀ ਵਕਤ (UTC+੫:੩੦)
ਪਿਨ ੨੪੮੦੦੧
ਵਾਹਨ ਰਜਿਸਟਰੇਸ਼ਨ UK-੦੭
ਵੈੱਬਸਾਈਟ dehradun.nic.in

ਦੇਹਰਾਦੂਨ /ˌdɛrəˈdn/ (ਗੜ੍ਹਵਾਲੀ/ਹਿੰਦੀ: देहरादून) ਭਾਰਤ ਦੇ ਉੱਤਰੀ ਹਿੱਸੇ ਵਿੱਚ ਪੈਂਦੇ ਰਾਜ ਉੱਤਰਾਖੰਡ ਦੀ ਰਾਜਧਾਨੀ ਹੈ। ਇਹ ਗੜ੍ਹਵਾਲ ਖੇਤਰ ਵਿੱਚ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਤੋਂ ੨੩੬ ਕਿਲੋਮੀਟਰ ਉੱਤਰ ਵੱਲ ਸਥਿੱਤ ਹੈ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਉੱਤੇ ਵਧਦੇ ਅਬਾਦੀ ਦੇ ਭਾਰ ਨੂੰ ਹੌਲ਼ਾ ਕਰਨ ਲਈ ਬਣਾਏ ਗਏ ਉਪ-ਕੇਂਦਰਾਂ ਵਿੱਚੋਂ ਇੱਕ ਹੈ।[੩] ਇਹ ਸ਼ਹਿਰ ਦੂਨ ਘਾਟੀ ਵਿੱਚ ਹਿਮਾਲਾ ਦੇ ਪੈਰਾਂ ਵਿੱਚ ਦੋ ਤਾਕਤਵਰ ਦਰਿਆਵਾਂ ਵਿਚਕਾਰ - ਪੂਰਬ ਵੱਲ ਗੰਗਾ ਅਤੇ ਪੱਛਮ ਵੱਲ ਯਮੁਨਾ- ਪੈਂਦਾ ਹੈ।

ਹਵਾਲੇ[ਸੋਧੋ]