ਸਮੱਗਰੀ 'ਤੇ ਜਾਓ

ਪੰਜਾਬੀ ਮਾਰਕਿਟ, ਵੈਨਕੂਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਮਾਰਕਿਟ (Lua error in package.lua at line 80: module 'Module:Lang/data/iana scripts' not found.) ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਚਲਾ ਇੱਕ ਵਪਾਰਕ ਜ਼ਿਲ੍ਹਾ ਅਤੇ ਨਸਲੀ ਇਲਾਕਾ ਹੈ। ਪੰਜਾਬੀ ਜ਼ਿਲ੍ਹੇ ਨੂੰ ਸ਼ਹਿਰ ਵੱਲੋਂ ਇੱਕ ਮੁੱਖ ਇੰਡੋ-ਕੈਨੇਡੀਅਨ ਕਾਰੋਬਾਰੀ ਭਾਈਚਾਰੇ ਅਤੇ ਸੱਭਿਆਚਾਰਕ ਇਲਾਕੇ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਇਲਾਕਾ ਮੋਟੇ ਰੂਪ ਵਿੱਚ ਮੇਨ ਸਟਰੀਟ ਦੇ ਛੇ ਬਲਾਕਾਂ ਵਿੱਚ ਪਸਰਿਆ ਹੋਇਆ ਹੈ।