ਸਮੱਗਰੀ 'ਤੇ ਜਾਓ

ਪੰਜਾਬੀ ਮਾਰਕਿਟ, ਵੈਨਕੂਵਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬੀ ਮਾਰਕਿਟ (پنجابی مارکٹ) ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿਚਲਾ ਇੱਕ ਵਪਾਰਕ ਜ਼ਿਲ੍ਹਾ ਅਤੇ ਨਸਲੀ ਇਲਾਕਾ ਹੈ। ਪੰਜਾਬੀ ਜ਼ਿਲ੍ਹੇ ਨੂੰ ਸ਼ਹਿਰ ਵੱਲੋਂ ਇੱਕ ਮੁੱਖ ਇੰਡੋ-ਕੈਨੇਡੀਅਨ ਕਾਰੋਬਾਰੀ ਭਾਈਚਾਰੇ ਅਤੇ ਸੱਭਿਆਚਾਰਕ ਇਲਾਕੇ ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਇਲਾਕਾ ਮੋਟੇ ਰੂਪ ਵਿੱਚ ਮੇਨ ਸਟਰੀਟ ਦੇ ਛੇ ਬਲਾਕਾਂ ਵਿੱਚ ਪਸਰਿਆ ਹੋਇਆ ਹੈ।