ਮੇਜਰ ਇਸਹਾਕ ਮੁਹੰਮਦ
ਦਿੱਖ
ਮੇਜਰ ਇਸਹਾਕ਼ ਮੁਹੰਮਦ ਵੱਡਾ ਸੂਝਵਾਨ, ਸਿਆਸਤਦਾਨ, ਨਾਟਕਕਾਰ, ਪੱਤਰਕਾਰ, ਵਕੀਲ, ਅਤੇ ਖੋਜੀ ਸੀ। ਉਹ 'ਮਜ਼ਦੂਰ ਕਿਸਾਨ ਪਾਰਟੀ' ਦਾ ਮੋਢੀ ਆਗੂ ਸੀ।
ਉਹ ਮਾਰਕਸਵਾਦੀ ਵਿਚਾਰਧਾਰਾ ਵਿੱਚ ਪ੍ਰਬੀਨ, ਦਲਿਤ ਚੇਤਨਾ ਨੂੰ ਕਲਮ ਬੰਦ ਕਰਨ ਵਾਲਾ ਪਾਕਿਸਤਾਨੀ ਨਾਟਕਕਾਰ ਸੀ। ਉਸ ਨੇ ਪੰਜਾਬੀ ਵਿੱਚ ਕੁਝ ਬਹੁਤ ਸੁੰਦਰ ਨਾਟਕ ਲਿਖੇ ਅਤੇ ਅਨਪੜ੍ਹ ਕਿਸਾਨਾਂ ਦੀ ਮਦਦ ਨਾਲ ਪਿੰਡਾਂ ਵਿੱਚ ਉਨ੍ਹਾਂ ਦਾ ਮੰਚਨ ਵੀ ਕੀਤਾ।[1]
ਜੀਵਨ
[ਸੋਧੋ]ਇਸਹਾਕ਼ ਮੁਹੰਮਦ ਦਾ ਜਨਮ ਅਪਰੈਲ 1920 ਵਿੱਚ ਜ਼ਿਲਾ ਜਲੰਧਰ ਦੇ ਪਿੰਡ ਅਖਾੜਾ ਦੇ ਜ਼ਿਮੀਂਦਾਰ ਘਰਾਣੇ ਵਿੱਚ ਹੋਇਆ। ਇਸਹਾਕ ਮੁਹੰਮਦ ਨੇ ਦਸਵੀਂ ਉੜਮੁੜ ਟਾਂਡਾ ਤੋਂ,ਐਫ਼ ਏ. ਡੀ.ਏ.ਵੀ. ਕਾਲਜ ਜਲੰਧਰ ਅਤੇ ਬੀ.ਏ. ਐਮ.ਏ.ਓ. ਕਾਲਜ ਅੰਮ੍ਰਿਤਸਰ ਤੋਂ 1941 ਵਿੱਚ ਕੀਤੀ।
ਲਿਖਤਾਂ
[ਸੋਧੋ]ਇਸਹਾਕ਼ ਮੁਹੰਮਦ ਨੇ ਪੰਜਾਬੀ ਡਰਾਮੇ ਨੂੰ ਦੋ ਲਿਖਤਾਂ ਕੁਕਨੁਸ ਤੇ ਮੁਸਲੀ ਅਤੇ ਉਰਦੂ ਵਿੱਚ ਡਰਾਮਾ ਖ਼ਾਨਾ ਆਬਾਦੀ ਲਿਖੇ। ਉਨ੍ਹਾਂ ਦੇ ਉਰਦੂ ਡਰਾਮੇ ਖ਼ਾਨਾ ਆਬਾਦੀ ਦਾ ਪ੍ਰੋਫ਼ੈਸਰ ਸ਼ਾਰਬ ਹੋਰਾਂ ਨੇ ਖ਼ਾਨਾ ਅਬਾਦੀ ਦੇ ਨਾਂ ਨਾਲ ਈ ਪੰਜਾਬੀ ਤਰਜਮਾ ਕੀਤਾ ਹੈ।
ਨਾਟਕ
[ਸੋਧੋ]ਪੰਜਾਬੀ ਨਾਟਕ
[ਸੋਧੋ]- ਕੁਕਨਸ
- ਮੁਸੱਲੀ
ਉਰਦੂ ਨਾਟਕ
[ਸੋਧੋ]- ਖ਼ਾਨਾ ਅਬਾਦੀ
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2013-08-09. Retrieved 2015-01-30.
{{cite web}}
: Unknown parameter|dead-url=
ignored (|url-status=
suggested) (help)