ਵਿਕੀਪੀਡੀਆ:ਚੁਣੇ ਹੋਏ ਦਿਹਾੜੇ/21 ਜਨਵਰੀ
ਦਿੱਖ
- 1789 - ਵਿਲਿਅਮ ਹਿੱਲ ਬਰਾਊਂਨ ਦਾ ਨਾਵਲ ਦ ਪਾਵਰ ਆਫ ਸਿੰਪਥੀ (ਹਮਦਰਦੀ ਦੀ ਸ਼ਕਤੀ) ਜਿਸਨੂੰ ਆਮ ਤੌਰ ਤੇ ਪਹਿਲਾ ਅਮਰੀਕੀ ਨਾਵਲ ਮੰਨਿਆਂ ਜਾਂਦਾ ਹੈ, ਜ਼ਾਰੀ ਹੋਇਆ।
- 1925 - ਅਲਬਾਨੀਆ ਵਵੱਲੋਂ ਗੰਣਤੰਤਰ ਦੀ ਘੌਸ਼ਣਾ।
- 1972 - ਤ੍ਰਿਪੁਰਾ ਭਾਰਤ ਦਾ ਰਾਜ ਬਣਿਆ।