ਸਮੱਗਰੀ 'ਤੇ ਜਾਓ

ਤ੍ਰਿਪੁਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਰੀਪੁਰਾ ਦਾ ਨਕਸ਼ਾ

ਤ੍ਰਿਪੁਰਾ (ਬੰਗਾਲੀ: ত্রিপুরা) ਭਾਰਤ ਦਾ ਇੱਕ ਰਾਜ ਹੈ। ਇਸਦਾ ਖੇਤਰਫਲ 10,486 ਵਰਗ ਕਿਲੋਮੀਟਰ ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਹੈ।

ਜ਼ਿਲ੍ਹੇ

[ਸੋਧੋ]
  • ਉੱਤਰੀ ਤ੍ਰਿਪੁਰਾ
  • ਦੱਖਣੀ ਤ੍ਰਿਪੁਰਾ
  • ਪੱਛਮੀ ਤ੍ਰਿਪੁਰਾ
  • ਢਲਾਈ

ਮੁੱਖ ਭਾਸ਼ਾ

[ਸੋਧੋ]

ਬੰਗਲਾ, ਤ੍ਰਿਪੁਰੀ, ਕਾਰਬੋਰਕ ਅਤੇ ਮਣੀਪੁਰੀ