ਸਮੱਗਰੀ 'ਤੇ ਜਾਓ

ਰੈੱਡ ਬਲੱਡ ਮਾਲਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੈੱਡ ਬਲੱਡ ਮਾਲਟਾ ਅੱਜ ਕੱਲ ਅਲੋਪ ਹੋਣ ਕਿਨਾਰੇ ਹੈ। ਕਿੰਨੂ ਨੇ ਇਸ ਦਾ ਸਥਾਨ ਲੈ ਲਿਆ ਜੋ ਕਿ ਆਪਣੇ ਵੱਧ ਝਾੜ ਕਾਰਨ ਬਾਗਬਾਨਾਂ ਲਈ ਆਰਥਿਕ ਤੌਰ 'ਤੇ ਲਾਹੇਵੰਦ ਹੈ। ਰੈੱਡ ਬਲੱਡ, ਮਾਲਟਾ ਦੀਆਂ ਕਿਸਮਾਂ ਵਿਚੋਂ ਜ਼ਿਆਦਾ ਰਸਦਾਰ ਅਤੇ ਸੁਆਦੀ ਹੈ।