ਸਮੱਗਰੀ 'ਤੇ ਜਾਓ

ਸੋਉਕੋਉ ਪਿਨਇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੋਉਕੋਉ ਪਿਨਇਨ ਇਨਪੁਟ ਮੈਥਡ (ਚੀਨੀ: 搜狗输入法, ਪਿਨਯਿਨ: Sōugǒu Pīnyīn Shūrùfǎ) ਕੰਪਿਊਟਰ ਕੀ-ਬੋਰਡ ਦੇ ਜ਼ਰਿਏ ਚੀਨੀ ਲਿੱਖਣ ਲਈ ਈਜਾਦ ਕੀਤਾ ਗਿਆ ਇੱਕ ਪਾਪੁਲਰ ਇਨਪੁਟ ਮੈਥਡ ਹੈ। ਮਾਰਬ੍ਰੀਜ ਕਨਸਲਟਿੰਗ ਦੀ ਰੀਪੋਰਟ ਮੁਤਾਬਕ 30 ਕਰੋੜ ਤੋਂ ਜ਼ਿਆਦਾ ਲੋਕ ਸੋਉਕੋਉ ਦਾ ਇਨਪੁਟ ਮੈਥਡ ਇਸਤੇਮਾਲ ਕਰਦੇ ਹਨ। ਰੀਪੋਰਟ 12 ਜੁਲਾਈ 2011 ਨੂੰ ਸ਼ਾਇਆ ਹੋਈ ਸੀ।[1]

ਕਲਾਊਡ ਇਨਪੁਟ ਮੈਥਡ

[ਸੋਧੋ]

Microsoft IME, Google Pinyin, iBus ਅਤੇ ਹੋਰ ਮੁੱਖ ਚੀਨੀ ਇਨਪੁਟ ਮੈਥਡ ਕਲਾਊਡ ਤਕਨਾਲੋਜੀ ਇਸਤੇਮਾਲ ਨਹੀਂ ਕਰਦੇ ਹਨ। ਲੇਕਿਨ ਸੋਉਕੋਉ ਦਾ ਪਿਨਯਿਨ ਮੈਥਡ ਦੋ ਮੁਖਤਲਿਫ਼ ਵੇਰੀਅਂਟਾ ਵਿੱਚ ਆਉਂਦਾ ਹੈ। ਇੱਕ ਵੇਰੀਅਂਟ ਬਾਕੀ ਮੁੱਖ ਚੀਨੀ ਇਨਪੁਟ ਮੈਥਡਾ ਵਾਗੂੰ ਕਲਾਊਜ ਤਕਨਾਲੋਜੀ ਇਸਤੇਮਾਲ ਨਹੀਂ ਕਰਦਾ। ਦੂਜਾ ਵੇਰੀਅਂਟ ਨਵੀਂ ਕੰਪਿਊਟਰ ਤਕਨਾਲੋਜੀ ਇਸਤੇਮਾਲ ਕਰਦਾ ਹੈ, ਜਿਸ ਨੂੰ ਕਲਾਊਡ ਕੰਪਿਊਟਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੂਸਰਾ ਵੇਰੀਅਂਟ ਇੱਕ ਯੂਜ਼ਰ ਨੂੰ ਬਿਨ੍ਹਾਂ ਕੋਈ ਪ੍ਰੋਗਰਾਮ ਇੰਸਟਾਲ ਕੀਤੇ ਆਪਣੇ ਵੈੱਬ ਬਰਾਊਜ਼ਰ ਵਿੱਚ ਚੀਨੀ ਟਾਇਪ ਕਰਨ ਦੀ ਕਾਬਲਿਅਤ ਦਿੰਦਾ ਹੈ।

ਹਵਾਲੇ

[ਸੋਧੋ]
  1. "Sogou Sets Sights on Google China". Marbridge Daily. 2011-07-12. {{cite web}}: Cite has empty unknown parameter: |1= (help); Unknown parameter |12/sogou_sets_sights_on_google_china?sk= ignored (help)

ਵਧੇਰੇ ਜਾਨਣ ਲਈ

[ਸੋਧੋ]