ਸਬਲੀਮੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਕਲੋਸੀਨ ਦੇ ਗੂੜ੍ਹੇ ਹਰੇ ਕ੍ਰਿਸਟਲ ਸਬਲਾਈਮ ਹੋ ਕੇ ਇੱਕ ਠੰਢੀ ਉਂਗਲੀ 'ਤੇ ਤਾਜ਼ੇ ਤਾਜ਼ੇ ਜਮ੍ਹਾਂ ਹੋਏ

ਸਬਲੀਮੇਸ਼ਨ ਇੱਕ ਤਰਾਂ ਦੀ ਰਸਾਇਣਿਕ ਪ੍ਰਕਿਰਿਆ ਹੈ, ਜਿਸ ਵਿੱਚ ਮਾਦਾ ਆਪਣੇ ਠੋਸ ਰੂਪ ਤੋਂ ਤਰਲ ਵਿੱਚ ਤਬਦੀਲ ਹੋਣ ਦੀ ਬਜਾਏ ਸਿੱਧਾ ਗੈਸ ਰੂਪ ਵਿੱਚ ਰੂਪਾਂਤਰਿਤ ਹੋ ਜਾਂਦਾ ਹੈ। ਇਸਦੀ ਬਹੁਤ ਵਧੀਆ ਉਦਾਹਰਣ ਮੁਸ਼ਕ-ਕਪੂਰ ਦਾ ਗਰਮ ਹੋਣ ਤੇ ਗੈਸ ਬਣਨਾ ਹੈ