ਤੁਜ਼ਕ
ਦਿੱਖ
ਤੁਜ਼ਕ ਫ਼ਾਰਸੀ ਜ਼ਬਾਨ ਦਾ ਲਫ਼ਜ਼ ਹੈ। ਇਸ ਦਾ ਮਤਲਬ ਹੈ: ਇੰਤਜ਼ਾਮੀਆ ਤਰਤੀਬ, ਕਾਇਦਾ ਜਾਂ ਕਾਨੂੰਨ, ਜ਼ਾਬਤਾ ਲਸ਼ਕਰ ਜਾਂ ਜ਼ਾਬਤਾ ਮਜਲਿਸ, ਸ਼ਾਨੋ ਸ਼ੌਕਤ, ਸ਼ਾਹੀ ਰੋਜ਼ਨਾਮਚਾ।
ਤੁਜ਼ਕ ਦਾ ਲਫ਼ਜ਼ ਤਿੰਨ ਮੁਗ਼ਲ ਬਾਦਸ਼ਾਹਾਂ ਦੀਆਂ ਸਵੈਜੀਵਨੀਆਂ ਵਿੱਚ ਇਸਤੇਮਾਲ ਹੋਇਆ ਹੈ। ਇਨ੍ਹਾਂ ਕਿਤਾਬਾਂ ਦੇ ਨਾਮ ਹੇਠ ਲਿਖੇ ਹਨ।