ਹੀਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੀਮੈਨ
ਬ੍ਰਹਿਮੰਡ ਦਾ ਬਾਦਸ਼ਾਹ ਪਾਤਰ
ਪਹਿਲੀ ਵਾਰ ਪੇਸ਼ 1982 (ਖਿਲੋਣੇ ਅਤੇ ਕਾਮਿਕਸ)
1983 (ਟੀਵੀ ਲੜੀਵਾਰ)
ਸਿਰਜਨਾ ਰੌਗਰ ਸਵੀਟ, ਮਾਟੈਲ, ਰੇ ਵਾਗਨਰ
ਪੇਸ਼ਕਾਰੀਆਂ
List
ਜਾਣਕਾਰੀ
ਹੋਰ ਨਾਂਬ੍ਰਹਿਮੰਦਾ ਸਭ ਤੋਂ ਸ਼ਕਤੀਸ਼ਾਲੀ ਆਦਮੀ
ਉਰਫਐਡਮ[1]
ਪ੍ਰਜਾਤੀEternian Human
ਲਿੰਗਮਰਦ
ਟਾਈਟਲਰਾਜਕੁਮਾਰ
ਪਰਵਾਰਕਿੰਗ ਮੀਰੋ (ਦਾਦਾ)
ਕਿੰਗ ਰੰਡੋਰ (ਪਿਤਾ)
ਰਾਣੀ ਮਰਲੇਨਾ (ਮਾਤਾ)
ਸ਼ੀ ਰਾ (ਜੌੜੀ ਭੈਣ)

ਹੀਮੈਨ ਬੱਚਿਆਂ ਦਾ ਮਸ਼ਹੂਰ ਕਾਰਟੂਨ ਪਾਤਰ ਹੈ। ਇਹ ਪਾਤਰ ਪਹਿਲਵਾਨਾਂ ਵਰਗੇ ਮੋਟੇ-ਮੋਟੇ ਪੱਟਾਂ ਅਤੇ ਡੌਲਿਆਂ ਵਾਲਾ ਹੈ। ਸਾਰੇ ਕਾਰਟੂਨ ਦੀ ਦੁਨੀਆ ਵਿੱਚ ਹੀਮੈਨ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਪਾਤਰ ਮੰਨਿਆ ਜਾਂਦਾ ਹੈ। ਇਸ ਪਾਤਰ ਦੀ ਸਿਰਜਣਾ ਰੌਗਰ ਸਵੀਟ ਨੇ ਕੀਤੇ ਅਤੇ ਇਸ ਦਾ ਡਿਜ਼ਾਈਨ ਮਾਟੈਲ ਨੇ ਕੀਤਾ। ਇਸ ਪਾਤਰ ਨੂੰ ਬਹੁਤ ਸਾਰੇ ਕਲਾਕਾਰਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।ਇਸ ਪਾਤਰ ਦੇ ਹੱਥ ਵਿੱਚ ਤਲਵਾਰ ਅਤੇ ਸੁਰੱਖਿਆ ਲਈ ਸੀਨੇ 'ਤੇ ਕਵਚ ਪਾਇਆ ਹੁੰਦਾ ਹੈ। ਇਸ ਪਾਤਰ ਦਾ ਲੋਕਾਂ ਦੇ ਸਾਹਮਣੇ 1980 ਹੋਇਆ। ਇਸ ਪਾਤਰ ਨੇ ਆਪਣੇ ਕਾਰਟੂਨ ਜਾਂ ਫ਼ਿਲਮਾਂ ਵਿੱਚ ਆਪਣੇ ਦੋਸਤਾਂ ਦੀ ਮਦਦ ਕੀਤੇ ਅਤੇ ਮਨੁੱਖਤਾ ਦਾ ਨੁਕਸਾਨ ਕਰਨ ਵਾਲਿਆਂ ਨਾਲ ਲੋਹਾ ਲਿਆ। ਇਸ ਪਾਤਰ ਨੂੰ ਡਾਇਮੰਡ ਕਾਮਿਕਸ ਪ੍ਰਾਈਵੇਟ ਲਿਮਟਿਡ ਨੋਇਡਾ ਛਾਪਿਆ। ਇਹ ਕਾਰਟੂਨ ਪਾਤਰ ਲਗਭਗ ਡੇਢ-ਦੋ ਦਹਾਕਿਆਂ ਤੋਂ ਐਨੀਮੇਸ਼ਨਜ਼ ਅਤੇ ਕਾਰਟੂਨ ਚੈਨਲਾਂ ਉਪਰ ਆਪਣੇ ਜੌਹਰ ਵਿਖਾ ਕੇ ਬੱਚੇ ਅਤੇ ਵੱਡਿਆ ਨੂੰ ਖ਼ੁਸ਼ ਕਰ ਰਿਹਾ ਹੈ।

ਹਵਾਲੇ[ਸੋਧੋ]

  1. "He-man really a marshmallow superhero". The Millwaukee Journal. Archived from the original on 2016-03-12. Retrieved 2016-02-25. {{cite news}}: Unknown parameter |dead-url= ignored (|url-status= suggested) (help) Archived 2016-03-12 at the Wayback Machine.