ਹੀਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹੀਮੈਨ
ਬ੍ਰਹਿਮੰਡ ਦਾ ਬਾਦਸ਼ਾਹ ਪਾਤਰ
He-Man 2002 logo.jpg
ਪਹਿਲੀ ਵਾਰ ਪੇਸ਼

1982 (ਖਿਲੋਣੇ ਅਤੇ ਕਾਮਿਕਸ)
1983 (ਟੀਵੀ ਲੜੀਵਾਰ)
ਸਿਰਜਨਾ

ਰੌਗਰ ਸਵੀਟ, ਮਾਟੈਲ, ਰੇ ਵਾਗਨਰ
ਪੇਸ਼ਕਾਰੀਆਂ

ਜਾਣਕਾਰੀ
ਹੋਰ ਨਾਂ ਬ੍ਰਹਿਮੰਦਾ ਸਭ ਤੋਂ ਸ਼ਕਤੀਸ਼ਾਲੀ ਆਦਮੀ
ਉਰਫ ਐਡਮ[1]
ਪ੍ਰਜਾਤੀ Eternian Human
ਲਿੰਗ ਮਰਦ
ਟਾਈਟਲ ਰਾਜਕੁਮਾਰ
ਪਰਵਾਰ ਕਿੰਗ ਮੀਰੋ (ਦਾਦਾ)
ਕਿੰਗ ਰੰਡੋਰ (ਪਿਤਾ)
ਰਾਣੀ ਮਰਲੇਨਾ (ਮਾਤਾ)
ਸ਼ੀ ਰਾ (ਜੌੜੀ ਭੈਣ)


ਹੀਮੈਨ ਬੱਚਿਆਂ ਦਾ ਮਸ਼ਹੂਰ ਕਾਰਟੂਨ ਪਾਤਰ ਹੈ। ਇਹ ਪਾਤਰ ਪਹਿਲਵਾਨਾਂ ਵਰਗੇ ਮੋਟੇ-ਮੋਟੇ ਪੱਟਾਂ ਅਤੇ ਡੌਲਿਆਂ ਵਾਲਾ ਹੈ। ਸਾਰੇ ਕਾਰਟੂਨ ਦੀ ਦੁਨੀਆ ਵਿਚ ਹੀਮੈਨ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਪਾਤਰ ਮੰਨਿਆ ਜਾਂਦਾ ਹੈ। ਇਸ ਪਾਤਰ ਦੀ ਸਿਰਜਣਾ ਰੌਗਰ ਸਵੀਟ ਨੇ ਕੀਤੇ ਅਤੇ ਇਸ ਦਾ ਡਿਜ਼ਾਈਨ ਮਾਟੈਲ ਨੇ ਕੀਤਾ। ਇਸ ਪਾਤਰ ਨੂੰ ਬਹੁਤ ਸਾਰੇ ਕਲਾਕਾਰਾਂ ਨੇ ਆਪਣੀਆਂ ਆਵਾਜ਼ਾਂ ਦਿੱਤੀਆਂ ਹਨ।ਇਸ ਪਾਤਰ ਦੇ ਹੱਥ ਵਿਚ ਤਲਵਾਰ ਅਤੇ ਸੁਰੱਖਿਆ ਲਈ ਸੀਨੇ 'ਤੇ ਕਵਚ ਪਾਇਆ ਹੁੰਦਾ ਹੈ। ਇਸ ਪਾਤਰ ਦਾ ਲੋਕਾਂ ਦੇ ਸਾਹਮਣੇ 1980 ਹੋਇਆ। ਇਸ ਪਾਤਰ ਨੇ ਆਪਣੇ ਕਾਰਟੂਨ ਜਾਂ ਫ਼ਿਲਮਾਂ ਵਿੱਚ ਆਪਣੇ ਦੋਸਤਾਂ ਦੀ ਮਦਦ ਕੀਤੇ ਅਤੇ ਮਨੁੱਖਤਾ ਦਾ ਨੁਕਸਾਨ ਕਰਨ ਵਾਲਿਆਂ ਨਾਲ ਲੋਹਾ ਲਿਆ। ਇਸ ਪਾਤਰ ਨੂੰ ਡਾਇਮੰਡ ਕਾਮਿਕਸ ਪ੍ਰਾਈਵੇਟ ਲਿਮਟਿਡ ਨੋਇਡਾ ਛਾਪਿਆ। ਇਹ ਕਾਰਟੂਨ ਪਾਤਰ ਲਗਭਗ ਡੇਢ-ਦੋ ਦਹਾਕਿਆਂ ਤੋਂ ਐਨੀਮੇਸ਼ਨਜ਼ ਅਤੇ ਕਾਰਟੂਨ ਚੈਨਲਾਂ ਉਪਰ ਆਪਣੇ ਜੌਹਰ ਵਿਖਾ ਕੇ ਬੱਚੇ ਅਤੇ ਵੱਡਿਆ ਨੂੰ ਖ਼ੁਸ਼ ਕਰ ਰਿਹਾ ਹੈ।

ਹਵਾਲੇ[ਸੋਧੋ]

  1. "He-man really a marshmallow superhero". The Millwaukee Journal. Retrieved 2016-02-25.