ਸਮੱਗਰੀ 'ਤੇ ਜਾਓ

2018 ਅੰਡਰ-19 ਕ੍ਰਿਕਟ ਵਿਸ਼ਵ ਕੱਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
2018 ਅੰਡਰ-19 ਕ੍ਰਿਕਟ ਵਿਸ਼ਵ ਕੱਪ
ਮਿਤੀਆਂ13 ਜਨਵਰੀ – 3 ਫਰਵਰੀ 2018
ਪ੍ਰਬੰਧਕਅੰਤਰਰਾਸ਼ਟਰੀ ਕ੍ਰਿਕਟ ਸਭਾ
ਕ੍ਰਿਕਟ ਫਾਰਮੈਟ50 ਓਵਰ
ਟੂਰਨਾਮੈਂਟ ਫਾਰਮੈਟਰਾਊਂਡ-ਰਾਬਿਨ ਅਤੇ ਨਾਕਆਊਟ
ਮੇਜ਼ਬਾਨ ਨਿਊਜ਼ੀਲੈਂਡ
ਭਾਗ ਲੈਣ ਵਾਲੇ16
ਮੈਚ48
ਅਧਿਕਾਰਿਤ ਵੈੱਬਸਾਈਟਵੈੱਬਸਾਇਟ
2016
2020 →

2018 ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਇੱਕ ਅੰਤਰਰਾਸ਼ਟਰੀ ਕ੍ਰਿਕਟ ਟੂਰਨਾਮੈਂਟ ਹੈ, ਜੋ ਕਿ 13 ਜਨਵਰੀ ਤੋਂ 3 ਫਰਵਰੀ 2018 ਤੱਕ ਨਿਊਜ਼ੀਲੈਂਡ ਵਿੱਚ ਖੇਡਿਆ ਜਾ ਰਿਹਾ ਹੈ।[1] ਇਹ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ 12ਵਾਂ ਸੰਸਕਰਣ ਹੈ ਅਤੇ ਨਿਊਜ਼ੀਲੈਂਡ ਵਿੱਚ ਖੇਡਿਆ ਜਾਣ ਵਾਲਾ ਇਹ ਤੀਜਾ ਅੰਡਰ-19 ਵਿਸ਼ਵ ਕੱਪ ਹੈ। ਇਸ ਤੋਂ ਪਹਿਲਾਂ 2002 ਅਤੇ 2010 ਵਿੱਚ ਇਹ ਕੱਪ ਨਿਊਜ਼ੀਲੈਂਡ ਵਿੱਚ ਹੀ ਹੋਇਆ ਸੀ। ਨਿਊਜ਼ੀਲੈਂਡ ਅਜਿਹਾ ਪਹਿਲਾ ਦੇਸ਼ ਹੈ ਜਿਸ ਵਿੱਚ ਇਹ ਟੂਰਨਾਮੈਂਟ ਤਿੰਨ ਵਾਰ ਹੋਇਆ ਹੈ।[2] 7 ਜਨਵਰੀ 2018 ਨੂੰ ਇਸਦਾ ਉਦਘਾਟਨੀ ਸਮਾਰੋਹ ਹੋਇਆ ਸੀ।[3] ਪਿਛਲੀ ਵਾਰ ਇਸ ਕੱਪ ਦੀ ਵਿਜੇਤਾ ਟੀਮ ਵੈਸਟ ਇੰਡੀਜ਼ ਦੀ ਟੀਮ ਰਹੀ ਸੀ।[4]

ਭਾਰਤ ਅਤੇ ਆਸਟਰੇਲੀਆ ਇਸ ਟੂਰਨਾਮੈਂਟ ਦੇ ਫ਼ਾਇਨਲ ਵਿੱਚ ਹਨ।

ਮੁਕਾਬਲੇ

[ਸੋਧੋ]

ਫ਼ਾਇਨਲ

[ਸੋਧੋ]
3 ਫ਼ਰਵਰੀ 2018
14:00
ਸਕੋਰਕਾਰਡ
 AUS
v  IND
ਬੇਅ ਓਵਲ, ਮਾਊਂਟ ਮੌਂਗਾਨੂਈ


ਹਵਾਲੇ

[ਸੋਧੋ]
  1. "Tauranga, Whangarei to host U-19 World Cup games". International Cricket Council. Retrieved 29 May 2017.
  2. (10 January 2016). "BACK TO THE FUTURE - History of ICC U19 Cricket World Cup" Archived 2016-03-10 at the Wayback Machine. – International Cricket Council. Retrieved 14 February 2016.
  3. "ICC U19 Cricket World Cup opens in New Zealand". International Cricket Council. Retrieved 7 January 2018.
  4. "West Indies win U-19 world cup". ESPN Cricinfo. 14 February 2016.

ਬਾਹਰੀ ਕਡ਼ੀਆਂ

[ਸੋਧੋ]