ਸਮੱਗਰੀ 'ਤੇ ਜਾਓ

ਹੈਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੈਤੀ ਦਾ ਗਣਰਾਜ
République d'Haïti (ਫ਼ਰਾਂਸੀਸੀ)
Repiblik Ayiti (ਹੈਤੀਆਈ ਕ੍ਰਿਓਲੇ)
Flag of ਹੈਤੀ
Coat of arms of ਹੈਤੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: Liberté, Égalité, Fraternité[1]
ਰਿਵਾਇਤੀ ਸ਼ਸਤਰ-ਚਿੰਨ੍ਹ 'ਤੇ ਮਾਟੋ ਹੈ
L'union fait la force
ਏਕਤਾ ਵਿੱਚ ਬਲ ਹੈ
ਐਨਥਮ: La Dessalinienne
ਡੇਸਾਲੀਨੀ ਗੀਤ
Location of ਹੈਤੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਪੋਰਟ-ਓ-ਪ੍ਰੈਂਸ
ਅਧਿਕਾਰਤ ਭਾਸ਼ਾਵਾਂਫ਼ਰਾਂਸੀਸੀ
ਹੈਤੀਆਈ ਕ੍ਰਿਓਲੇ
ਨਸਲੀ ਸਮੂਹ
੯੫% ਕਾਲੇ
੫% ਮੁਲਾਤੋ ਅਤੇ ਗੋਰੇ[2]
ਵਸਨੀਕੀ ਨਾਮਹੈਤੀਆਈ
ਸਰਕਾਰਏਕਾਤਮਕ ਅਰਧ-ਰਾਸ਼ਟਰਪਤੀ ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਮਿਸ਼ੇਲ ਮਾਰਟੈਲੀ
• ਪ੍ਰਧਾਨ ਮੰਤਰੀ
ਲੋਰੌਂ ਲੈਮਾਥ
ਵਿਧਾਨਪਾਲਿਕਾਸੰਸਦ
ਸੈਨੇਟ
ਡਿਪਟੀਆਂ ਦਾ ਸਦਨ
 ਨਿਰਮਾਣ
• ਫ਼ਰਾਂਸੀਸੀ ਬਸਤੀ ਘੋਸ਼ਣਾ
(ਰਿਸਵਿਕ ਦੀ ਸੰਧੀ)
੩੦ ਅਕਤੂਬਰ ੧੬੯੭
• ਸੁਤੰਤਰਤਾ ਘੋਸ਼ਣਾ
੧ ਜਨਵਰੀ ੧੮੦੪
• ਫ਼੍ਰਾਂਸ ਤੋਂ ਸੁਤੰਤਰਤਾ ਦੀ ਮਾਨਤਾ
੧੭ ਅਪ੍ਰੈਲ ੧੮੨੫
ਖੇਤਰ
• ਕੁੱਲ
27,750 km2 (10,710 sq mi) (੧੪੦ਵਾਂ)
• ਜਲ (%)
੦.੭
ਆਬਾਦੀ
• ੨੦੧੧ ਅਨੁਮਾਨ
੯,੭੧੯,੯੩੨[2] (੮੭ਵਾਂ)
• ਘਣਤਾ
350.27/km2 (907.2/sq mi)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੧੨.੩੬੫ ਬਿਲੀਅਨ[3]
• ਪ੍ਰਤੀ ਵਿਅਕਤੀ
$੧,੨੩੫[3]
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੭.੩੮੮ ਬਿਲੀਅਨ[3]
• ਪ੍ਰਤੀ ਵਿਅਕਤੀ
$੭੩੮[3]
ਗਿਨੀ (੨੦੦੧)੫੯.੨[4]
Error: Invalid Gini value
ਐੱਚਡੀਆਈ (੨੦੧੦)Decrease ੦.੪੦੪[5]
Error: Invalid HDI value · ੧੪੫ਵਾਂ
ਮੁਦਰਾਗੂਰਦ (HTG)
ਸਮਾਂ ਖੇਤਰUTC−੫ (EST)
• ਗਰਮੀਆਂ (DST)
UTC−੪
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੫੦੯
ਇੰਟਰਨੈੱਟ ਟੀਐਲਡੀ.ht

ਹੈਤੀ (Lua error in package.lua at line 80: module 'Module:Lang/data/iana scripts' not found. [ਏਤੀ]; ਹੈਤੀਆਈ ਕ੍ਰਿਓਲੇ: Ayiti [ਅਯੀਤੀ]), ਅਧਿਕਾਰਕ ਤੌਰ 'ਤੇ ਹੈਤੀ ਦਾ ਗਣਰਾਜ (Lua error in package.lua at line 80: module 'Module:Lang/data/iana scripts' not found.; [Repiblik Ayiti]), ਇੱਕ ਕੈਰੀਬਿਆਈ ਦੇਸ਼ ਹੈ। ਇਹ ਹਿਸਪੈਨੀਓਲਾ ਦੇ ਟਾਪੂ ਦੇ ਛੋਟੇ, ਪੱਛਮੀ ਹਿੱਸੇ 'ਤੇ ਵਸਿਆ ਹੋਇਆ ਹੈ ਜੋ ਕਿ ਗ੍ਰੇਟਰ ਐਂਟੀਲਿਆਈ ਟਾਪੂ-ਸਮੂਹ ਦੇ ਵਿੱਚ ਹੈ ਅਤੇ ਜਿਸਦੇ ਪੂਰਬੀ ਹਿੱਸੇ 'ਚ ਡਾਮਿਨੀਕਾਈ ਗਣਰਾਜ ਹੈ। ਅਯੀਤੀ (ਉੱਚੇ ਪਹਾੜਾਂ ਦੀ ਧਰਤੀ) ਇਸ ਟਾਪੂ ਦਾ ਸਥਾਨਕ ਤਾਈਨੋ ਜਾਂ ਅਮੇਰਭਾਰਤੀ ਨਾਮ ਹੈ। ਇਸਦਾ ਸਿਖਰਲਾ ਟਿਕਾਣਾ ਪੀਕ ਲਾ ਸੈਲ ਹੈ ਜਿਸਦੀ ਉਚਾਈ ੨੬੮੦ ਮੀਟਰ ਹੈ। ਇਸਦਾ ਕੁੱਲ ਖੇਤਰਫਲ ੨੭,੭੫੦ ਵਰਗ ਕਿ ਮੀ ਹੈ ਅਤੇ ਰਾਜਧਾਨੀ ਪੋਰਟ-ਓ-ਪ੍ਰੈਂਸ ਹੈ। ਹੈਤੀਆਈ ਕ੍ਰਿਓਲੇ ਅਤੇ ਫ਼ਰਾਂਸੀਸੀ ਅਧਿਕਾਰਕ ਭਾਸ਼ਾਵਾਂ ਹਨ।

ਤਸਵੀਰਾਂ

[ਸੋਧੋ]

ਪ੍ਰਸ਼ਾਸਕੀ ਵਿਭਾਗ

[ਸੋਧੋ]

ਪ੍ਰਸ਼ਾਸਕੀ ਉਦੇਸ਼ ਦੇ ਕਾਰਨ ਹੈਤੀ ਨੂੰ ਦਸ ਵਿਭਾਗਾਂ 'ਚ ਵੰਡਿਆ ਹੋਇਆ ਹੈ। ਇਹ ਵਿਭਾਗ ਹੇਠਾਂ ਦਿੱਤੇ ਗਏ ਹਨ ਅਤੇ ਰਾਜਧਾਨੀਆਂ ਕਮਾਨੀਆਂ ਵਿੱਚ ਹਨ:

ਹੈਤੀ ਦੇ ਵਿਭਾਗ
  1. ਆਰਤੀਬੋਨੀਤ (ਗੋਨਾਈਵੇ)
  2. ਮੱਧ (ਐਂਸ਼)
  3. ਗਰਾਂਡ ਆਂਸ (ਜੇਰੇਮੀ)
  4. ਨੀਪਸ (ਮੀਰਾਗੋਆਨ)
  5. ਉੱਤਰੀ (ਹੈਤੀਆਈ ਅੰਤਰੀਪ)
  6. ਉੱਤਰ-ਪੂਰਬੀ (ਫ਼ੋਰਟ-ਲਿਬਰਤੇ)
  7. ਉੱਤਰ-ਪੱਛਮੀ (ਪੋਰਟ-ਡ-ਪੇ)
  8. ਪੱਛਮੀ (ਪੋਰਟ-ਓ-ਪ੍ਰੈਂਸ)
  9. ਦੱਖਣ-ਪੂਰਬੀ (ਜਾਕਮੈਲ)
  10. ਦੱਖਣੀ (ਲੇ ਕੇ)

ਇਹ ਵਿਭਾਗ ਅੱਗੋਂ ੪੧ ਅਰਾਂਡੀਸਮਾਂਵਾਂ ਅਤੇ ੧੩੩ ਪਰਗਣਿਆਂ ਵਿੱਚ ਵੰਡੇ ਹੋਏ ਹਨ, ਜਿਹੜੇ ਕਿ ਦੂਜੇ ਅਤੇ ਤੀਜੇ ਪੱਧਰ ਦੇ ਪ੍ਰਸ਼ਾਸਕੀ ਵਿਭਾਗ ਹਨ।

ਹਵਾਲੇ

[ਸੋਧੋ]
  1. Article 4 of the Constitution. Haiti-reference.com. Retrieved on 2012-08-15.
  2. 2.0 2.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named CIA_20110303
  3. 3.0 3.1 3.2 3.3 "Haiti". International Monetary Fund. Retrieved 18 April 2012.
  4. "Gini Index". World Bank. Retrieved 2 March 2011.
  5. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named UNDP_2010