ਤਾਰਿਕ ਰਹਿਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Tariq Rahman
ਜਨਮ(1949-02-04)4 ਫਰਵਰੀ 1949
Bareilly, India
ਰਾਸ਼ਟਰੀਅਤਾPakistani
ਨਾਗਰਿਕਤਾPakistani
ਅਲਮਾ ਮਾਤਰ
ਪੁਰਸਕਾਰD.Litt University of Sheffield, 2014 (based on examination of all publications for scholarship in linguistic history of South Asian Muslims)
  • Friends of Bangladesh Liberation War Honour, 2013.

Humboldt Research Award, Germany, 2012.

  • Sitara-i-Imtiaz (Star of Distinction) in 2014<ref name=Tribune>
  • Pride of Performance in 2004[1]
  • HEC Distinguished National Professor, 2004
  • HEC Lifetime Achievement Award, 2009.
  • Pitras Bukhari Award for language and Politics in Pakistan, 2004.
  • Social Science Award for Language and Politics in Pakistan, (2006
ਵਿਗਿਆਨਕ ਕਰੀਅਰ
ਖੇਤਰLinguistic history
ਅਦਾਰੇ

Dean, School of Liberal Arts and Social Sciences and Acting Dean, School of Education, Beaconhouse National University, Lahore.

ਤਾਰਿਕ ਰਹਿਮਾਨ ਇੱਕ ਪਾਕਿਸਤਾਨੀ ਅਕਾਦਮਿਕ ਵਿਦਵਾਨ, ਅਖ਼ਬਾਰ ਦਾ ਕਾਲਮਨਵੀਸ ਅਤੇ ਇੱਕ ਲੇਖਕ ਹੈ। ਇਸ ਵੇਲੇ ਉਹ ਲਾਹੌਰ ਵਿੱਚ ਰਹਿੰਦਾ ਹੈ। ਉਹ ਕਈ ਕਿਤਾਬਾਂ ਅਤੇ ਹੋਰ ਪ੍ਰਕਾਸ਼ਨਾਂ (ਮੁੱਖ ਤੌਰ 'ਤੇ ਭਾਸ਼ਾ ਵਿਗਿਆਨ ਦੇ ਖੇਤਰ ਵਿਚ) ਦਾ ਲੇਖਕ ਹੈ। ਉਸ ਨੂੰ ਖੋਜ ਅਤੇ ਵਿਦਵਤਾ ਭਰਪੂਰ ਕੰਮ ਨੂੰ ਮਾਨਤਾ ਦੇਣ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਦਿੱਤੇ ਗਏ ਹਨ।

ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਉਹ 4 ਫਰਵਰੀ 1949 ਨੂੰ ਭਾਰਤ ਵਿੱਚ ਬਰੇਲੀ (ਯੂ.ਪੀ.) ਵਿਖੇ ਪੈਦਾ ਹੋਇਆ ਸੀ। ਇਹ ਪਰਿਵਾਰ 1951 ਵਿੱਚ ਪਾਕਿਸਤਾਨ ਚਲੇ ਗਿਆ ਸੀ। ਉਸ ਦੇ ਪਿਤਾ, ਸਾਮੀ ਉੱਲਾ ਖ਼ਾਨ, ਐਬਟਾਬਾਦ ਦੇ ਨੇੜੇ ਕਾਕੁਲ ਦੀ ਪਾਕਿਸਤਾਨ ਮਿਲਟਰੀ ਅਕੈਡਮੀ ਵਿੱਚ ਗਣਿਤ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਸਨ।

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named HEC