ਲਿਖਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਲੇਖਕ
Francisco de Goya y Lucientes - Gaspar Melchor de Jovellanos.jpg
Gaspar Melchor de Jovellanos, a Spanish writer depicted with the tools of the trade.
Occupation
ਸਰਗਰਮੀ ਖੇਤਰ
ਸਾਹਿਤ
Description
ਕੁਸ਼ਲਤਾ ਭਾਸ਼ਾ ਦੀ ਮੁਹਾਰਤ, ਵਿਆਕਰਣ, ਸਾਖਰਤਾ
ਸੰਬੰਧਿਤ ਕੰਮ
ਪੱਤਰਕਾਰ, ਨਾਵਲਕਾਰ, ਕਵੀ
19ਵੀਂ ਸਦੀ ਦੇ ਪ੍ਰਸਿੱਧ ਰੂਸੀ ਲੇਖਕ ਅਲੈਗਜ਼ੈਂਡਰ ਸੇਰਗੇਏਵਿੱਚ ਪੁਸ਼ਕਿਨ ਗਵਰੀਲਾ ਦੇਰਜ਼ਾਵਿਨ ਨੂੰ ਆਪਣੀ ਇੱਕ ਕਵਿਤਾ ਸੁਣਾ ਰਹੇ ਹਨ (1815)

ਲਿਖਾਰੀ ਜਾਂ ਲੇਖਕ ਉਹ ਮਨੁੱਖ ਹੁੰਦਾ ਹੈ ਜੋ ਕਿਸੇ ਨਾ ਕਿਸੇ ਤਰ੍ਹਾਂ ਦੀ ਸਾਹਿਤਕ (ਨਾਵਲ, ਕਹਾਣੀ, ਕਵਿਤਾ, ਨਾਟਕ, ਆਦਿ) ਜਾਂ ਗ਼ੈਰ-ਗ਼ਲਪੀ (ਨਿਬੰਧ, ਸਫ਼ਰਨਾਮਾ, ਜੀਵਨੀ, ਸਵੈ-ਜੀਵਨੀ) ਲਿਖਤ ਦੀ ਸਿਰਜਣਾ ਕਰਦਾ ਹੈ।

ਨਿਪੁੰਨ ਲੇਖਕ ਭਾਸ਼ਾ ਦੀ ਵਰਤੋਂ ਖ਼ਿਆਲਾਂ ਅਤੇ ਬਿੰਬਾਂ ਨੂੰ ਪੇਸ਼ ਕਰਨ ਲਈ ਵਰਤਦੇ ਹਨ। ਇਹ ਲੇਖਕ ਦੀ ਰਚਨਾ ਸਮਾਜ ਦੀ ਸੱਭਿਆਚਾਰਕ ਸਮੱਗਰੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ।