ਵਾਰ ਭਾਸ਼ਾ
ਦਿੱਖ
ਵਾਰ | |
---|---|
ਇਲਾਕਾ | ਬੰਗਲਾਦੇਸ਼, ਭਾਰਤ |
Native speakers | 42,000 (2001–2003)[1] |
ਆੱਸਟ੍ਰੇਸੀਅਟਿਕ
| |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | aml |
Glottolog | warj1242 |
ਵਾਰ ਭਾਸ਼ਾ, ਵਾਰੈ,[2] ਵਾਰ-ਜੈਨਟੀਆ ਜਾਂ ਆਮਵੀ ਇੱਕ ਆੱਸਟ੍ਰੇਸੀਅਟਿਕ ਭਾਸ਼ਾ ਹੈ ਜੋ ਬੰਗਲਾਦੇਸ਼ ਦੇ ਕਰੀਬ 16,000 ਲੋਕਾਂ ਅਤੇ ਭਾਰਤ ਵਿੱਚ 26,000 ਲੋਕਾਂ ਦੁਆਰਾ ਬੋਲੀ ਜਾਂਦੀ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |