ਵਾਰ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਰ
ਇਲਾਕਾਬੰਗਲਾਦੇਸ਼, ਭਾਰਤ
ਮੂਲ ਬੁਲਾਰੇ
42,000
ਭਾਸ਼ਾਈ ਪਰਿਵਾਰ
ਆੱਸਟ੍ਰੇਸੀਅਟਿਕ
ਬੋਲੀ ਦਾ ਕੋਡ
ਆਈ.ਐਸ.ਓ 639-3aml

ਵਾਰ ਭਾਸ਼ਾ, ਵਾਰੈ,[1] ਵਾਰ-ਜੈਨਟੀਆ ਜਾਂ ਆਮਵੀ ਇੱਕ ਆੱਸਟ੍ਰੇਸੀਅਟਿਕ ਭਾਸ਼ਾ ਹੈ ਜੋ ਬੰਗਲਾਦੇਸ਼ ਦੇ ਕਰੀਬ 16,000 ਲੋਕਾਂ ਅਤੇ ਭਾਰਤ ਵਿੱਚ 26,000 ਲੋਕਾਂ ਦੁਆਰਾ ਬੋਲੀ ਜਾਂਦੀ ਹੈ।

ਹਵਾਲੇ[ਸੋਧੋ]