ਤੰਗੇਸਾ ਭਾਸ਼ਾ
ਤੰਗੇਸਾ, ਟੀਜ ਅਤੇ ਟੇਜ ਨਾਗਾ, ਬਰਮਾ ਅਤੇ ਉੱਤਰ ਪੂਰਵੀ ਭਾਰਤ ਦੇ ਤੰਗੇਸਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਚੀਨ-ਤਿੱਬਤੀ ਭਾਸ਼ਾਵਾਂ ਜਾਂ ਭਾਸ਼ਾ ਸਮੂਹ ਹੈ। ਕੁਝ ਕਿਸਮਾਂ, ਜਿਵੇਂ ਸ਼ੰਗਗੇ, ਸੰਭਾਵਤ: ਅਲੱਗ ਅਲੱਗ ਭਾਸ਼ਾਵਾਂ ਹਨ ਬਰਮਾ ਵਿੱਚ ਲਗਭਗ 60000 ਬੁਲਾਰੇ ਅਤੇ ਭਾਰਤ ਵਿੱਚ 40000 ਦੇ ਕਰੀਬ ਬੁਲਾਰੇ ਤੰਗੇਸਾ ਭਾਸ਼ਾ ਦੀ ਵਰਤੋਂ ਕਰਦੇ ਹਨ।
ਭੂਗੋਲਿਕ ਵੰਡ
[ਸੋਧੋ]ਤੰਸਾ ਮਿਆਂਮਾਰ ਦੇ ਨਿਮਨਲਿਖਤ ਥਾਵਾਂ (ਏਥੇਨੋਲੋਗ) ਵਿੱਚ ਬੋਲੀ ਜਾਂਦੀ ਹੈ। ਹਕਾਮਤੀ ਜ਼ਿਲਾ, ਸਾਂਗੈਂਗ ਡਿਵੀਜਨ : ਨਾਨਯੂਨ, ਪੰਗਸਾਉ, ਲਹੇ, ਅਤੇ ਹਕਾਮਤੀ ਟਾਊਨਸ਼ਿਪ ਮਯਿਤਕਯਿਨ ਜ਼ਿਲਾ, ਕਚੀਂ ਰਾਜ: ਤਨਾਈ ਟਾਊਨਸ਼ਿਪ
ਭਾਰਤ ਵਿੱਚ, ਤੰਗੇਸਾ ਅਰੁਣਾਂਚਲ ਪ੍ਰਦੇਸ਼ ਅਤੇ ਅਸਾਮ ਵਿੱਚ ਬੋਲੀ ਜਾਂਦੀ ਹੈ। ਅੱਗੇ ਤੰਗੇਸਾ ਦੀਆਂ ਕੁਝ ਕਿਸਮਾਂ ਦੇ ਲਈ ਸਥਾਨ ਹੈ।
ਜੁਗਲੀ : ਕੰਟੈਂਗ, ਲੌਂਗਲੰਗ ਅਤੇ ਰੰਗਰਾਨ ਪਿੰਡਾਂ, ਕੇਂਦਰੀ ਤਿਰਪ ਜ਼ਿਲਾ, ਅਰੁਣਾਂਚਲ (ਰਿਖੁੰਗ1988)
ਲੌਂਗਚਾਂਗ : ਚੰਗਲਾਂਗ, ਰੰਗਕਟੂ, ਅਤੇ ਕੈਂਗਖੁ ਪਿੰਡਾਂ, ਪੂਰਬੀ ਤਿਰਪ ਜ਼ਿਲਾ, ਅਰੁਣਾਚਲ (ਰਿਖੁੰਗ1988)
ਟੁਟਸਾ : ਸੱਬਨ ਇਲਾਕਾ, ਚੰਗਲਾਂਗ ਸਬ ਡਿਵੀਜਨ, ਪੱਛਮੀ ਚੰਗਲਾਂਗ ਜ਼ਿਲਾ (ਦੱਖਣ ਪੂਰਬੀ ਤਿਰਪ ਜ਼ਿਲਾ),ਅਰੁਣਾਚਲ (ਰਿਖੁੰਗ1992)
ਮੁੰਗਸਾਂਗ : ਨਾਯੰਗ ਪਿੰਡ, ਮਿਆਓ ਇਲਾਕਾ, ਨਾਮਪੋਂਗ ਸਰਕਲ, ਚੰਗਲਾਂਗ ਜ਼ਿਲਾ, ਅਰੁਣਾਚਲ (ਰਿਖੁੰਗ1999)